02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਏਸ਼ਿਆਈ ਖੇਡਾਂ: ਮੁਕੇਬਾਜ਼ ਪਰਵੀਨ ਹੁੱਡਾ ਨੇ ਜਿੱਤਿਆ ਸੋਨ ਤਗਮਾ

ਨਾਗੋਯਾ, 2 ਅਕਤੂਬਰ- ਮਹਿਲਾਵਾਂ ਦੇ 65 ਕਿਲੋਗ੍ਰਾਮ ਫਾਈਨਲ ਵਿਚ ਭਾਰਤ ਦੀ ਮੁਕੇਬਾਜ਼ ਪਰਵੀਨ ਹੁੱਡਾ ਨੇ ਚੀਨੀ ਤਾਈਪੇ ਦੀ ਚੇਨ ਨੀਨ-ਚਿਨ ਨੂੰ 3-2 ਦੇ ਵੰਡਵੇਂ ਫੈਸਲੇ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ।

Ad Position 21
No active advertisement
ਅਜੀਤ ਡੈਸਕ 02-10-2026

ਨਾਗੋਯਾ, 2 ਅਕਤੂਬਰ- ਮਹਿਲਾਵਾਂ ਦੇ 65 ਕਿਲੋਗ੍ਰਾਮ ਫਾਈਨਲ ਵਿਚ ਭਾਰਤ ਦੀ ਮੁਕੇਬਾਜ਼ ਪਰਵੀਨ ਹੁੱਡਾ ਨੇ ਚੀਨੀ ਤਾਈਪੇ ਦੀ ਚੇਨ ਨੀਨ-ਚਿਨ ਨੂੰ 3-2 ਦੇ ਵੰਡਵੇਂ ਫੈਸਲੇ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਪਰਵੀਨ ਨੇ ਹਾਂਗਜ਼ੂ ਏਸ਼ਿਆਈ ਖੇਡਾਂ ਵਿਚ ਡੋਪਿੰਗ ਉਲੰਘਣਾ ਕਾਰਨ ਆਪਣਾ ਕਾਂਸੀ ਦਾ ਤਗਮਾ ਗੁਆ ਦਿੱਤਾ ਸੀ।

ਉਸ ਨੇ ਹੁਣ ਵਾਪਸੀ ਕੀਤੀ ਹੈ ਅਤੇ ਸੋਨ ਤਗਮਾ ਜਿੱਤਿਆ ਹੈ। ਚੇਨ ਇਕ ਸਾਬਕਾ ਵਿਸ਼ਵ ਚੈਂਪੀਅਨ ਹੈ ਅਤੇ ਕੈਂਸਰ ਨਾਲ ਲੜਨ ਤੋਂ ਬਾਅਦ ਖੇਡ ਵਿਚ ਵਾਪਸ ਆਈ ਹੈ। 

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਅਥਲੈਟਿਕ ਖਿਡਾਰੀ ਗੁਰਿੰਦਰ ਵੀਰ ਸਿੰਘ ਦਾ ਆਦਮਪੁਰ ਏਅਰਪੋਰਟ ’ਤੇ ਸਵਾਗਤ ਅਗਲੀ ਖ਼ਬਰ ਰਾਏਕੋਟ ’ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ
Ad Position 24