06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸ਼ਿਵ ਮੰਦਰ ਚੱਬੇਵਾਲ ’ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸੰਬੰਧੀ ਸਮਾਗਮ

ਚੱਬੇਵਾਲ, 5 ਸਤੰਬਰ (ਰਾਜੀਵ ਭਾਰਦਵਾਜ)-ਪ੍ਰਾਚੀਨ ਸ਼ਿਵ ਮੰਦਰ ਚੱਬੇਵਾਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ। ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਉਤਸਵ ’ਤੇ ਇਸ ਵਾਰ ਦਿਵਿਆ ਜੋਤੀ ਸੰਸਥਾ ਵਲੋਂ ਚੱਬੇਵਾਲ ਮੰਦਰ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਚੱਬੇਵਾਲ, 5 ਸਤੰਬਰ (ਰਾਜੀਵ ਭਾਰਦਵਾਜ)-ਪ੍ਰਾਚੀਨ ਸ਼ਿਵ ਮੰਦਰ ਚੱਬੇਵਾਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ। ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਉਤਸਵ ’ਤੇ ਇਸ ਵਾਰ ਦਿਵਿਆ ਜੋਤੀ ਸੰਸਥਾ ਵਲੋਂ ਚੱਬੇਵਾਲ ਮੰਦਰ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਦਿਵਿਆ ਜੋਤੀ ਸੰਸਥਾ ਵਲੋਂ ਆਏ ਪ੍ਰਚਾਰਕਾਂ ਨੇ ਸੰਗਤ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੀ ਜੀਵਨੀ ਬਾਰੇ ਚਾਨਣਾ ਪਾਇਆ ਅਤੇ ਮਨੁੱਖ ਦੇ ਜੀਵਨ ਵਿਚ ਉਨ੍ਹਾਂ ਦੁਆਰਾ ਦਿੱਤੇ ਗਏ ਸੰਦੇਸ਼ ਪ੍ਰਤੀ ਜਾਗਰੂਕ ਕੀਤਾ। ਰਾਤ ਠੀਕ 12 ਵਜੇ ਭਗਵਾਨ ਦੇ ਜਨਮ-ਉਤਸਵ ਸੰਬੰਧੀ ਭਜਨਾਂ ਦਾ ਗੁਣਗਾਨ ਕੀਤਾ ਅਤੇ ਆਤਿਸ਼ਬਾਜ਼ੀ ਕੀਤੀ ਗਈ। ਇਸ ਮੌਕੇ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੇਮ ਗੋਪਾਲ, ਪੁਜਾਰੀ ਸੁਜੀਤ ਝਾਅ, ਸੁਧੀਰ ਸ਼ਿੰਦੇ, ਨਵਨੀਤ ਬਾਵਾ, ਪ੍ਰਦੀਪ ਕੁਮਾਰ, ਨਿਤਿਸ਼ ਕੁਮਾਰ, ਸੰਦੇਸ਼ ਕੁਮਾਰ, ਹਰਮੇਸ਼ ਲਾਲ, ਮੁਨੀਸ਼ ਮੌਜੀ, ਪ੍ਰਿੰਸ ਕੁਮਾਰ, ਗੌਤਮ, ਸੁਰਿੰਦਰ ਕੁਮਾਰ, ਸਰੋਜ ਬਾਲਾ, ਸੰਤੋਸ਼ ਕੁਮਾਰੀ, ਸ਼ਵੇਤਾ ਕੁਮਾਰੀ, ਨੂਰ ਕੁਮਾਰੀ, ਪੂਜਾ ਕੁਮਾਰੀ, ਰਾਧਿਕਾ, ਰੇਨੂੰ, ਅਮਨਦੀਪ ਝੂਟੀ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਗੁਰਸੇਵਾ ਨਰਸਿੰਗ ਕਾਲਜ ’ਚ ਨੇਤਰਦਾਨ ਜਾਗਰੂਕਤਾ ਸਮਾਗਮ ਅਗਲੀ ਖ਼ਬਰ ਵਿਦਿਆਰਥੀਆਂ ਦੇ ਵਧੀਆ ਭਵਿੱਖ ਦਾ ਮਾਰਗਦਰਸ਼ਕ ਹੁੰਦੈ ਅਧਿਆਪਕ-ਪ੍ਰੋ: ਪਲਵਿੰਦਰ ਸਿੰਘ
Ad Position 24