31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸਤਵਿੰਦਰਪਾਲ ਸਿੰਘ ਪੰਡੋਰੀ, ਨਿਰਮਲ ਸਿੰਘ ਦਿਉਲ ਸ਼੍ਰੋਮਣੀ ਅਕਾਲੀ ਦਲ ਦੇ ਪੀ. ਏ. ਸੀ. ਕਮੇਟੀ ਮੈਂਬਰ ਨਿਯੁਕਤ-ਬਿੱਕਾ ਚੀਮਾ, ਨੀਲੂ, ਕੈਰੇ

ਦਸੂਹਾ, 31 ਅਕਤੂਬਰ (ਭੁੱਲਰ)-ਸ਼੍ਰੋਮਣੀ ਅਕਾਲੀ ਦਲ ਹਲਕਾ ਦਸੂਹਾ ਦੀ ਮੀਟਿੰਗ ਦਸੂਹਾ ਦੇ ਦਫ਼ਤਰ ਮਿਆਣੀ ਰੋਡ ਦਸੂਹਾ ਵਿਖੇ ਹੋਈ। ਇਸ ਮੌਕੇ ਸਤਵਿੰਦਰ ਪਾਲ ਸਿੰਘ ਪੰਡੋਰੀ, ਨਿਰਮਲ ਸਿੰਘ ਦਿਉਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪੀ.

Ad Position 21
No active advertisement
ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਵਿਚ ਨਵ-ਨਿਯੁਕਤ ਅਹੁਦੇਦਾਰਾਂ ਨਾਲ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਬਿੱਕਾ ਚੀਮਾ, ਸੁਰਜੀਤ ਸਿੰਘ ਕੈਰੇ, ਭੁਪਿੰਦਰ ਸਿੰਘ ਨੀਲੂ, ਮਨਦੀਪ ਸਿੰਘ ਢੀਂਡਸਾ ਤੇ ਹੋਰ ਸ਼ਖ਼ਸੀਅਤਾਂ। ਤਸਵੀਰ : ਭੁੱਲਰ 01-11-2026
ਦਸੂਹਾ, 31 ਅਕਤੂਬਰ (ਭੁੱਲਰ)-ਸ਼੍ਰੋਮਣੀ ਅਕਾਲੀ ਦਲ ਹਲਕਾ ਦਸੂਹਾ ਦੀ ਮੀਟਿੰਗ ਦਸੂਹਾ ਦੇ ਦਫ਼ਤਰ ਮਿਆਣੀ ਰੋਡ ਦਸੂਹਾ ਵਿਖੇ ਹੋਈ। ਇਸ ਮੌਕੇ ਸਤਵਿੰਦਰ ਪਾਲ ਸਿੰਘ ਪੰਡੋਰੀ, ਨਿਰਮਲ ਸਿੰਘ ਦਿਉਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪੀ. ਏ. ਸੀ. ਕਮੇਟੀ ਮੈਂਬਰ, ਸੰਤ ਸਿੰਘ ਜੰਡੌਰ ਤੇ ਲਖਵਿੰਦਰ ਸਿੰਘ ਲੱਖੀ ਨੂੰ ਜਨਰਲ ਕੌਂਸਲ ਦੀ ਕਮੇਟੀ ਵਿਚ ਨੁਮਾਇੰਦਗੀ ਦੇਣ ਤੋਂ ਇਲਾਵਾ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੀਆਂ ਅਹੁਦੇਦਾਰੀਆਂ ਵਿਚ ਹਰ ਕਿਰਨਜੀਤ ਕੌਰ ਹਲਕਾ ਦਸੂਹਾ ਦੀ ਇਸਤਰੀ ਵਿੰਗ ਦੀ ਇੰਚਾਰਜ ਲਗਾਇਆ ਅਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਗੁਰਪ੍ਰੀਤ ਸਿੰਘ ਬਿੱਕਾ ਚੀਮਾ, ਸੁਰਜੀਤ ਸਿੰਘ ਕੈਰੇ ਤੇ ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਨੀਲੂ ਵਲੋਂ ਸਨਮਾਨਿਤ ਕੀਤਾ। ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਸਾਰੇ ਅਹੁਦੇਦਾਰਾਂ ਵਲੋਂ ਡੋਰ ਟੂ ਡੋਰ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਆਪਣੇ ਆਪਣੇ ਸਰਕਲਾਂ ਵਿਚ 10 ਵਜੇ ਤੋਂ ਪੰਜ ਵਜੇ ਤੱਕ ਕੰਮ ਕੀਤਾ ਜਾਵੇਗਾ। ਇਸ ਮੌਕੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਬਿਕਾ ਚੀਮਾ, ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਨੀਲੂ, ਸੂਬਾ ਮੀਤ ਪ੍ਰਧਾਨ ਸੁਰਜੀਤ ਸਿੰਘ ਕੈਰੇ, ਸਤਵਿੰਦਰ ਪਾਲ ਸਿੰਘ ਪੰਡੋਰੀ, ਲਖਵਿੰਦਰ ਸਿੰਘ ਲੱਖੀ ਠੱਕਰ, ਜਸਵਿੰਦਰ ਸਿੰਘ ਕਾਲੜਾ, ਕੁਲਵੰਤ ਸਿੰਘ ਭਮਰਾ, ਸਰਪੰਚ ਲਾਲ ਸਿੰਘ, ਕਸ਼ਮੀਰ ਸਿੰਘ ਭੂਸ਼ਾ, ਜਨਮਜੀਤ ਸਿੰਘ ਘੁੰਮਣ, ਤਰਲੋਕ ਸਿੰਘ ਸਦਰਪੁਰ, ਕਮਲਜੀਤ ਸਿੰਘ, ਹਰਮਿੰਦਰ ਸਿੰਘ ਟੇਰਕਿਆਣਾ, ਮਨਦੀਪ ਸਿੰਘ ਢੀਂਡਸਾ, ਆਕਾਸ਼ਦੀਪ ਸਿੰਘ ਬੌਬੀ, ਹੀਰਾ ਲਾਲ, ਤਰਲੋਕ ਸਿੰਘ ਚੀਮਾ, ਇਕਬਾਲ ਸਿੰਘ ਚੀਮਾ, ਅਰਸ਼ਦੀਪ ਸਿੰਘ ਘੁੰਮਣ, ਜੋਧਾ ਰਾਜਪੂਤ, ਕੈਪਟਨ ਬਲਕਾਰ ਸਿੰਘ ਮੁਲਤਾਨੀ, ਜਤਿੰਦਰ ਕੁਮਾਰ, ਪ੍ਰਿੰਸ ਨਾਗਲਾ, ਆਕਾਸ਼ਦੀਪ ਸਿੰਘ ਬੋਦਲ, ਬਲਵਿੰਦਰ ਸਿੰਘ ਬੋਦਲ, ਸਤਬੀਰ ਸਿੰਘ ਝਿੰਗੜ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐੱਸ . ਜੀ . ਐੱਸ . ਖ਼ਾਲਸਾ ਸੀ : ਸੈ : ਸਕੂਲ ਵਿਖੇ ਪ੍ਰਵਾਸੀ ਭਾਰਤੀ ਅਤੇ ਸਾਬਕਾ ਵਿਦਿਆਰਥੀ ਮਿੰਟਾ ਨੇ ਕੀਤੇ ਹਾਕੀ ਦੇ ਦੋ... ਅਗਲੀ ਖ਼ਬਰ ਵਾਤਾਵਰਨ ਦੀ ਵਿਗੜ ਰਹੀ ਸਥਿਤੀ ਨੇ ਵਧਾਈ ਚਿੰਤਾ-ਦੇਵੀਦਾਸ
Ad Position 24