14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਚੌਹਾਲ ਵਿਖੇ 3 ਦਿਨਾ ਲੰਗਰ 17 ਤੋਂ

ਕੋਟਫ਼ਤੂਹੀ, 13 ਅਗਸਤ (ਅਟਵਾਲ)- ਪਿੰਡ ਨਡਾਲੋਂ ਦੀ ਮਾਂ ਚਿੰਤਪੁਰਨੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਸਾਲਾਂ ਦੀ ਤਰਾਂ ਇਸ ਸਾਲ ਵੀ ਸਾਲਾਨਾ ਲੰਗਰ 17 ਤੋ 19 ਅਗਸਤ ਤੱਕ ਚੌਹਾਲ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਜੰਜੂਆ ਨਡਾਲੋਂ, ਪੁਨੀਤ ਕੁਮਾਰ, ਵਿਸ਼ਾਲ, ਲਵਲੀ ਸ਼ਰਮਾ ਆਦਿ ਨੇ ਦੱਸਿਆ ਕਿ ਇਹ ਲੰਗਰ ਮਾਤਾ ਚਿੰਤਪੁਰਨੀ ਦੇ ਚੱਲ ਰਹੇ ਮੇਲੇ ਦੇ ਸਬੰਧ ਵਿਚ ਲਗਾਇਆ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 14-08-2026

Ad Position 22
No active advertisement
ਪਿਛਲੀ ਖ਼ਬਰ ਸੀਕਰੀ ਵਲੋਂ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਨਿਖੇਧੀ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਮਸੀਤਪਲ ਕੋਟ ’ਚ 41ਵਾਂ ਕੌਮੀ ਨੇਤਰਦਾਨ ਪੰਦਰ੍ਹਵਾੜਾ ਮਨਾਇਆ
Ad Position 24