13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਮਨੀਪੁਰ ਦੇ ਪਿੰਡਾਂ ’ਚ ਹੋਏ ਅੱਤਵਾਦੀ ਹਮਲੇ-4 ਮੌਤਾਂ

ਇੰਫਾਲ, 13 ਸਤੰਬਰ (ਪੀ.ਟੀ.ਆਈ.)-ਮਨੀਪੁਰ ਦੇ ਤਾਮੇਂਗਲੋਂਗ ਤੇ ਨੋਨੇ ਜ਼ਿਲ੍ਹਿਆਂ ਦੇ ਪਿੰਡਾਂ ’ਤੇ ਹੋਏ ਸ਼ੱਕੀ ਅੱਤਵਾਦੀ ਹਮਲਿਆਂ ’ਚ 2 ਔਰਤਾਂ ਸਮੇਤ ਘੱਟੋ-ਘੱਟ 4 ਲੋਕ ਮਾਰੇ ਗਏ। ਤਾਮੇਂਗਲੋਂਗ ਘਟਨਾ ਸਵੇਰੇ 4 ਵਜੇ ਦੇ ਕਰੀਬ ਵਾਪਰੀ ਜਿਸ ’ਚ 2 ਵਿਅਕਤੀਆਂ ਦੀ ਮੌਤ ਹੋ ....

Ad Position 21
repet_subhas-goyals [Copy P29]
ਅਜੀਤ ਡੈਸਕ 14-09-2026

ਇੰਫਾਲ, 13 ਸਤੰਬਰ (ਪੀ.ਟੀ.ਆਈ.)-ਮਨੀਪੁਰ ਦੇ ਤਾਮੇਂਗਲੋਂਗ ਤੇ ਨੋਨੇ ਜ਼ਿਲ੍ਹਿਆਂ ਦੇ ਪਿੰਡਾਂ ’ਤੇ ਹੋਏ ਸ਼ੱਕੀ ਅੱਤਵਾਦੀ ਹਮਲਿਆਂ ’ਚ 2 ਔਰਤਾਂ ਸਮੇਤ ਘੱਟੋ-ਘੱਟ 4 ਲੋਕ ਮਾਰੇ ਗਏ। ਤਾਮੇਂਗਲੋਂਗ ਘਟਨਾ ਸਵੇਰੇ 4 ਵਜੇ ਦੇ ਕਰੀਬ ਵਾਪਰੀ ਜਿਸ ’ਚ 2 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਦੂਜੀ ਘਟਨਾ ਜੋ ਲਗਭਗ 12 ਘੰਟੇ ਬਾਅਦ ਵਾਪਰੀ ਤੇ 2 ਹੋਰ ਲੋਕ ਮਾਰੇ ਗਏ। ਮੁੱਖ ਮੰਤਰੀ ਵਾਈ ਖੇਮਚੰਦ ਸਿੰਘ ਨੇ ਹੱਤਿਆਵਾਂ ’ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਮਾਸੂਮ ਨਾਗਰਿਕਾਂ ਵਿਰੁੱਧ ਹਿੰਸਾ ਇਕ ਕਾਇਰਤਾਪੂਰਨ ਕਾਰਵਾਈ ਹੈ ਤੇ ਅਸਵੀਕਾਰਨਯੋਗ ਹੈ।

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ’ਚ ਫ਼ੌਜ ਦੇ ਕਾਫ਼ਲੇ ’ਤੇ ਹਮਲਾ 23 ਤੋਂ ਵੱਧ ਜਵਾਨਾਂ ਦੀ ਮੌਤ ਦਾ ਖ਼ਦਸ਼ਾ ਬਲੋਚ ਲਿਬਰੇਸ਼ਨ ਆਰਮੀ ’ਤੇ ਹਮਲੇ ਦ... ਅਗਲੀ ਖ਼ਬਰ ਸ਼ੀ ਜ਼ਿਨਪਿੰਗ ਬ੍ਰਿਕਸ ਦੇ ਰਾਤ ਦੇ ਖਾਣੇ ’ਚੋਂ ਰਹੇ ਗੈਰ-ਹਾਜ਼ਰ
Ad Position 24