03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

Ad Position 21
No active advertisement
ਅਜੀਤ ਡੈਸਕ 29-07-2026

ਨਵੀਂ ਦਿੱਲੀ, 28 ਜੁਲਾਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਮੀਲਾ ਨੂੰ ਸੋਨ ਤਗਮਾ ਜਿੱਤਣ ਤੇ ਮਹਿਲਾ ਸ਼ਾਟ ਪੁੱਟ ਐਫ57 ਮੁਕਾਬਲੇ ’ਚ ਸੀਜ਼ਨ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਲਈ ਵਧਾਈ ਦਿੱਤੀ। ਇੱਕ ਸੋਸ਼ਲ ਮੀਡੀਆ ਪੋਸਟ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤਗਮੇ ਨੇ ਪੈਰਾ-ਐਥਲੈਟਿਕਸ ’ਚ ਸੋਨ ਤਗਮੇ ਦੀ 2 ਦਹਾਕੇ ਪੁਰਾਣੀ ਉਡੀਕ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਨੇ ਵੱਲੂਰੀ ਅਜੇ ਬਾਬੂ ਨੂੰ ਪੁਰਸ਼ਾਂ ਦੇ 79 ਕਿਲੋਗ੍ਰਾਮ ਭਾਰ ਵਰਗ ’ਚ ਚਾਂਦੀ ਦਾ ਤਗਮਾ ਜਿੱਤਣ ਲਈ ਵੀ ਵਧਾਈ ਦਿੱਤੀ।

Ad Position 22
No active advertisement
ਪਿਛਲੀ ਖ਼ਬਰ 30-07-2026 ਅਗਲੀ ਖ਼ਬਰ ਪ੍ਰਧਾਨ ਦਾ ਸਵਾਗਤ ਇੰਝ ਕੀਤਾ ਜਾ ਰਿਹਾ ਹੈ ਜਿਵੇਂ ਸੁਪਰ ਸਟਾਰ ਹੋਣ - ਪ੍ਰਿਅੰਕਾ ਗਾਂਧੀ
Ad Position 24
No active advertisement