03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਇਕ ਪ੍ਰਧਾਨ ਨੂੰ ਹਟਾ ਕੇ ਪ੍ਰਧਾਨ ਮੰਤਰੀ ਬਚਾ ਲਏ - ਅਖਿਲੇਸ਼ ਯਾਦਵ

Ad Position 21
No active advertisement
ਅਜੀਤ ਡੈਸਕ 29-07-2026


ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਵਿਦਿਆਰਥੀਆਂ ਦੇ ਦਬਾਅ ’ਚ ਚੁੱਕਿਆ ਕਦਮ ਦੱਸਦਿਆਂ ਕਿਹਾ ਕਿ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਵਿਦਿਆਰਥੀਆਂ ਨੇ ਨਾਅਰਾ ਲਾਇਆ ਕਿ ਸਰਕਾਰ ਝੁਕਦੀ ਹੈ, ਝੁਕਾਉਣ ਵਾਲਾ ਚਾਹੀਦਾ। ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਪ੍ਰਧਾਨ ਨੂੰ ਹਟਾਉਣ ਤੋਂ ਬਾਅਦ ਇਨ੍ਹਾਂ (ਸੱਤਾ ਧਿਰ) ਨੂੰ ਕਿੰਨੀ ਰਾਹਤ ਮਿਲੀ ਹੋਵੇਗੀ, ਕਿਉਂਕਿ ਇਕ ਪ੍ਰਧਾਨ ਜੀ ਨੂੰ ਹਟਾ ਕੇ ਪ੍ਰਧਾਨ ਮੰਤਰੀ ਬਚਾ ਲਿਆ। ਅਖਿਲੇਸ਼ ਯਾਦਵ ਨੇ ਇਹ ਵੀ ਕਿਹਾ ਕਿ ਜੋ ਲੋਕ ਚੜਾਵਾ (ਰਾਮ ਮੰਦਿਰ ਚੰਦਾ ਚੋਰੀ) ਨਹੀਂ ਬਚਾ ਸਕੇ, ਉਹ ਲੋਕ ਪੇਪਰ ਲੀਕ ਕਿਵੇਂ ਬਚਾਉਣਗੇ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਦਾ ਸਵਾਗਤ ਇੰਝ ਕੀਤਾ ਜਾ ਰਿਹਾ ਹੈ ਜਿਵੇਂ ਸੁਪਰ ਸਟਾਰ ਹੋਣ - ਪ੍ਰਿਅੰਕਾ ਗਾਂਧੀ ਅਗਲੀ ਖ਼ਬਰ ਦੇਸ਼ ਨੂੰ ਪੇਪਰ ਲੀਕ ਰੋਕਣ ਵਾਲੇ ਬਿੱਲ ’ਤੇ ਸਾਰਥਕ ਬਹਿਸ ਦੀ ਉਮੀਦ- ਓਮ ਬਿਰਲਾ
Ad Position 24
No active advertisement