08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਓਮਾਨ ਤੱਟ 'ਤੇ 15 ਭਾਰਤੀ ਚਾਲਕ ਦਲ ਦੇ ਮੈਂਬਰਾਂ ਵਾਲੇ ਤੇਲ ਟੈਂਕਰ 'ਤੇ ਹਮਲਾ

Ad Position 21
No active advertisement
ਅਜੀਤ ਡੈਸਕ 02-03-2026
ਨਵੀਂ ਦਿੱਲੀ, 1 ਮਾਰਚ (ਪੀ. ਟੀ. ਆਈ.)-ਓਮਾਨ ਦੇ ਮੁਸੰਦਾਮ ਤੱਟ ਦੇ ਨੇੜੇ ਈਰਾਨੀ ਫ਼ੌਜ ਨੇ 15 ਭਾਰਤੀ ਚਾਲਕ ਦਲ ਦੇ ਮੈਂਬਰਾਂ ਵਾਲੇ ਇਕ ਪਲਾਉ ਝੰਡੇ ਵਾਲੇ ਤੇਲ ਟੈਂਕਰ 'ਤੇ ਹਮਲਾ ਕੀਤਾ, ਜਿਸ ਕਾਰਨ 4 ਲੋਕ ਜ਼ਖ਼ਮੀ ਹੋ ਗਏ | ਓਮਾਨੀ ਅਧਿਕਾਰੀਆਂ ਨੇ ਦੱਸਿਆ ਕਿ ਤੇਲ ਟੈਂਕਰ ਸਕਾਈਲਾਈਟ 'ਤੇ ਮੁਸੰਦਾਮ ਗਵਰਨੋਰੇਟ 'ਚ ਖਾਸਾਬ ਬੰਦਰਗਾਹ ਤੋਂ ਲਗਭਗ 5 ਸਮੁੰਦਰੀ ਮੀਲ ਉੱਤਰ 'ਚ ਹਮਲਾ ਹੋਇਆ ਸੀ | ਤੇਲ ਟੈਂਕਰ 'ਤੇ 15 ਭਾਰਤੀ ਤੇ 5 ਈਰਾਨੀ ਨਾਗਰਿਕਾਂ ਸਮੇਤ ਕੁੱਲ 20 ਵਿਅਕਤੀ ਸਵਾਰ ਸਨ ਅਤੇ ਇਨ੍ਹਾਂ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤ 'ਤੇ ਤੇਲ ਸਪਲਾਈ ਦਾ ਸੰਕਟ ਤੁਰੰਤ ਨਹੀਂ ਅਗਲੀ ਖ਼ਬਰ ਚੁੱਪ ਨਾ ਰਹੋ! ਭਾਰਤ ਸਥਿਤ ਈਰਾਨੀ ਦੂਤਘਰ ਦੀ ਕੌਮਾਂਤਰੀ ਭਾਈਚਾਰੇ ਨੂੰ ਅਪੀਲ <br/>
Ad Position 24