29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਭੁਲੱਥ ਵਾਰਡ ਨੰਬਰ 13 ਵਿਚ ਡੇਂਗੂ ਨੇ ਦਿੱਤੀ ਦਸਤਖ਼ਤ-ਸਿਹਤ ਵਿਭਾਗ ਧਿਆਨ ਦੇਵੇ

Ad Position 21
No active advertisement
ਅਜੀਤ ਡੈਸਕ 20-09-2025
ਭੁਲੱਥ, 19 ਸਤੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਜਿੱਥੇ ਸਿਹਤ ਵਿਭਾਗ ਵਲੋਂ ਲਗਾਤਾਰ ਡੇਂਗੂ ਬੁਖਾਰ ਮਲੇਰੀਆ ਤੇ ਹੋਰ ਬਦਲਦੇ ਹੋਏ ਮੌਸਮ ਦੇ ਮੱਦੇਨਜ਼ਰ ਵੱਧ ਰਹੀਆਂ ਬਿਮਾਰੀਆਂ ਸਬੰਧੀ ਲੋਕਾਂ ਨੂੰ ਡਰਾਈ ਡੇ ਫਰਾਈ ਡੇ ਡੇਂਗੂ ਵਾਰ ਮੁਹਿੰਮ ਤਹਿਤ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਬੀਤੇ ਦਿਨਾਂ ਅੰਦਰ ਵਾਟਰ ਸਪਲਾਈ ਦੇ ਪਾਣੀ ਦੀ ਲੀਕਜ ਲਗਾਤਾਰ ਹੁੰਦੀ ਰਹੀ ਤੇ ਬੇਸ਼ੱਕ ਨਗਰ ਪੰਚਾਇਤ ਭਲੱਥ ਵਲੋਂ ਚੌਕਸੀ ਵਰਤਦੇ ਹੋਏ ਲੀਕੇਜ 'ਤੇ ਕਾਬੂ ਪਾ ਲਿਆ ਗਿਆ ਹੈ, ਲੇਕਿਨ ਭੁਲੱਥ ਵਾਰਡ ਨੰਬਰ 13 ਵਿਚ ਡੇਂਗੂ ਬੁਖਾਰ ਵੱਲੋਂ ਦਸਤਖਤ ਦੇ ਦਿੱਤੀ ਗਈ ਹੈ ਤੇ ਕੁਝ ਲੋਕ ਡੇਗੂ ਬੁਖਾਰ ਨਾਲ ਗ੍ਰਸਤ ਹੁੰਦੇ ਨਜ਼ਰੀ ਆ ਰਹੇ ਹਨ | ਲੋਕਾਂ ਦੀ ਮੰਗ ਹੈ ਕਿ ਸਿਹਤ ਵਿਭਾਗ ਫੌਰੀ ਤੌਰ ਤੇ ਇਸ ਪਾਸੇ ਧਿਆਨ ਦੇਵੇ ਤਾਂ ਕਿ ਡੇਂਗੂ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਫਗਵਾੜਾ 'ਚ ਪ੍ਰਾਪਰਟੀ ਟੈਕਸ 'ਤੇ ਦਸ ਫ਼ੀਸਦੀ ਛੋਟ-ਨਿਗਮ ਕਮਿਸ਼ਨਰ ਅਗਲੀ ਖ਼ਬਰ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ
Ad Position 24