17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਲੰਡਨ 'ਚ ਮੁੜ ਵੱਜੇਗਾ ਅਕਾਸ਼ ਰੇਡੀਓ-ਸੁਖਵਿੰਦਰ ਸਿੰਘ ਸੁੱਖੀ

Ad Position 21
No active advertisement
ਅਜੀਤ ਡੈਸਕ 21-09-2025

ਲੰਡਨ, 20 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇਕ ਦਹਾਕੇ ਤੋਂ ਵੱਧ ਸਮਾਂ ਚੱਲਣ ਵਾਲਾ ਅਕਾਸ਼ ਰੇਡੀਓ ਲੰਮੇ ਅਰਸੇ ਬਾਅਦ ਮੁੜ ਪੱਛਮੀ ਲੰਡਨ 'ਚ ਸ਼ੁਰੂ ਹੋਣ ਜਾ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਸੁੱਖੀ ਨੇ ਕਿਹਾ ਕਿ ਅਕਾਸ਼ ਰੇਡੀਓ ਨੂੰ ਹੁਣ ਡੀ.ਏ. ਬੀ. ਰੇਡੀਓ 'ਤੇ ਪ੍ਰਸਾਰਣ ਕਰਨ ਲਈ ਸੀ.ਡੀ.ਐਸ.ਪੀ. ਲਾਇਸੈਂਸ ਮਿਲ ਗਿਆ ਹੈ | ਉਹਨਾਂ ਕਿਹਾ ਕਿ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਜਲਦ ਹੀ ਭਾਈਚਾਰੇ ਲਈ ਪ੍ਰਸਾਰਣ ਸ਼ੁਰੂ ਕਰ ਦਿੱਤਾ ਜਾਵੇਗਾ | ਪ੍ਰਬੰਧਕਾਂ ਮੁਤਾਬਕ, ਅਕਾਸ਼ ਰੇਡੀਓ ਤਿੰਨ ਭਾਸ਼ਾਵਾਂ 'ਚ ਸੇਵਾਵਾਂ ਦੇਵੇਗਾ |
Ad Position 22
No active advertisement
ਪਿਛਲੀ ਖ਼ਬਰ ਪਿੰਡ ਤੋਲਾ ਨੰਗਲ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲੇ ਦੇ ਦੂਸਰੇ ਦਿਨ ਰਾਤ ਦੇ ਦੀਵਾਨ ਸਜਾਏ <br/> ਅਗਲੀ ਖ਼ਬਰ ਪ੍ਰਵਾਸੀ ਭਾਰਤੀਆਂ ਨੇ ਵੈਟੀਕਨ ਸਿਟੀ 'ਚ ਮਨਾਇਆ ਪ੍ਰਧਾਨ ਮੰਤਰੀ ਮੋਦੀ ਦਾ 75ਵਾਂ ਜਨਮ ਦਿਨ <br/>
Ad Position 24