17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪ੍ਰਵਾਸੀ ਭਾਰਤੀਆਂ ਨੇ ਵੈਟੀਕਨ ਸਿਟੀ 'ਚ ਮਨਾਇਆ ਪ੍ਰਧਾਨ ਮੰਤਰੀ ਮੋਦੀ ਦਾ 75ਵਾਂ ਜਨਮ ਦਿਨ <br/>

Ad Position 21
No active advertisement
ਅਜੀਤ ਡੈਸਕ 21-09-2025
ਰੋਮ (ਇਟਲੀ), 20 ਸਤੰਬਰ (ਹਰਦੀਪ ਸਿੰਘ ਕੰਗ)-ਇਟਲੀ 'ਚ ਵੱਸਦੇ ਭਾਰਤੀ ਭਾਈਚਾਰੇ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 75ਵਾਂ ਜਨਮ ਇਟਲੀ ਦੀ ਰਾਜਧਾਨੀ ਰੋਮ 'ਚ ਵੈਟੀਕਨ ਸਿਟੀ 'ਚ ਕੇਕ ਕੱਟਕੇ ਮਨਾਇਆ ਗਿਆ | ਇਸਾਈ ਧਰਮ ਦੀ ਮੱਤ ਤੇ ਪਵਿੱਤਰ ਅਸਥਾਨ ਵੈਟੀਕਨ ਸਿਟੀ 'ਚ ਭਾਰਤੀ ਲੋਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ ਇਸ ਮੌਕੇ ਭਾਰਤ ਤੋਂ ਉਚੇਚੇ ਤੌਰ 'ਤੇ ਪੁੱਜੇ ਐਮ.ਪੀ. ਸਤਨਾਮ ਸਿੰਘ ਸੰਧੂ (ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ) ਤੇ ਸੰਸਦ ਮੈਂਬਰ ਸਾਬਕਾ ਡਿਪਲੋਮੇਟਿਕ ਹਰਸ਼ਵਰਧਨ ਸਿੰਘਲਾ ਤੇ ਕਨਵੀਨੀਅਰ ਪ੍ਰੋਫੈਸਰ ਹਮਾਨੀ ਸੂਦ ਵੀ ਮÏਜੂਦ ਸਨ ਜਿੰਨਾ ਦੁਆਰਾ ਪ੍ਰੋਗਰਾਮ ਦੀ ਅਗਵਾਈ ਕੀਤੀ ਗਈ | ਪਹਿਲੀ ਵਾਰ ਹੋਈਆ ਜਦੋਂ ਭਾਰਤੀ ਦੇ ਮਾਣਯੋਗ ਪ੍ਰਧਾਨ ਮੰਤਰੀ ਦਾ ਜਨਮ ਦਿਨ ਪਵਿੱਤਰ ਚਰਚ 'ਚ ਮਨਾਇਆ ਗਿਆ | ਇਹ ਆਪਣੇ ਆਪ 'ਚ ਇਤਿਹਾਸਿਕ ਪਲ ਸਨ ਵੈਟੀਕਨ ਸਿਟੀ 'ਚ ਮÏਜੂਦ ਭਾਰਤੀਆਂ ਵੱਲੋਂ ਜੋਰ ਦੇ ਕੇ ਆਖਿਆ ਗਿਆ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਦੂਰ ਅੰਦੇਸ਼ੀ ਭਰੇ ਫੈਸਲੇ ਲਏ ਤੇ ਇਕ ਵਿਕਸਿਤ ਤੇ ਵਿਕਾਸਸ਼ੀਲ ਦੇਸ਼ ਬਣ ਕੇ ਉਭਰਿਆ ਹੈ | ਇਸ ਮÏਕੇ ਕੇਕ 'ਤੇ ਨਮੋ ਜੀ ਲਿਖਕੇ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਦਿਨ ਮੈਦਾਨ ਵਿਸ਼ੇਸ਼ ਤੌਰ 'ਤੇ ਨਮੋ ਲਿਖ ਕੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਇਸ ਤੋਂ ਉਪਰੰਤ ਮÏਜੂਦਾ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਹਰਸ਼ ਵਰਧਨ ਤੇ ਪ੍ਰੋਫੈਸਰ ਹਮਾਨੀ ਸੂਦ ਵੱਲੋ ਪੋਪ ਲਿਉਨ ਨਾਲ ਮੁਲਾਕਾਤ ਕੀਤੀ ਗਈ ਅਤੇ ਉਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਕਿਤਾਬ ਅਤੇ ਤਸਵੀਰ ਵੀ ਭੇਂਟ ਕੀਤੀ ਗਈ ਪÏਪ ਲਿਉਨ ਵੱਲੋਂ ਵੀ ਪ੍ਰਧਾਨ ਮੰਤਰੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਲੰਡਨ 'ਚ ਮੁੜ ਵੱਜੇਗਾ ਅਕਾਸ਼ ਰੇਡੀਓ-ਸੁਖਵਿੰਦਰ ਸਿੰਘ ਸੁੱਖੀ ਅਗਲੀ ਖ਼ਬਰ ਬਿ੍ਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਨੇ ਹਰਜਿੰਦਰ ਕੌਰ ਦੇ ਹੱਕ 'ਚ ਮਾਰਿਆ ਹਾਅ ਦਾ ਨਾਅਰਾ <br/>
Ad Position 24