27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਕਾਵਿ-ਵਿਅੰਗ -ਦੀਵਾਰ

Ad Position 21
No active advertisement
ਅਜੀਤ ਡੈਸਕ 21-09-2025

ਸੋਹਣੇ ਦੋਸਤੋ, ਨੌਜਵਾਨ ਮਿੱਤਰੋ,
ਟੁਰੋ ਸੰਭਲ ਕੇ, ਰਾਹ ਦੁਸ਼ਵਾਰ ਭਾਵੇਂ |
ਅਪਣੀ ਸ਼ਕਤੀ ਨੂੰ ਸਹੀ ਦਿਸ਼ਾ ਦੇਵੋ,
ਹੋ ਜਾਂਦੇ ਹੋ ਕਦੇ ਲਾਚਾਰ ਭਾਵੇਂ |
ਮਾਰੂ ਅਨਸਰਾਂ ਨਾਲ ਨਾ ਕਰੋ ਸੰਧੀ,
ਹੋ ਰਿਹਾ ਹੈ ਕੂੜ ਪ੍ਰਚਾਰ ਭਾਵੇਂ |
ਹਿੰਮਤ ਸਾਹਮਣੇ ਨਹੀਂ ਖਲੋਅ ਸਕਦੀ,
ਉੱਚੀ ਕਿੰਨੀ ਵੀ ਹੋਵੇ ਦੀਵਾਰ ਭਾਵੇਂ |

-ਫ਼ਰੀਦਕੋਟ | ਮੋਬਾਈਲ : 98150-02302.

Ad Position 22
No active advertisement
ਪਿਛਲੀ ਖ਼ਬਰ ਮਹਾਨ ਸਿੱਖ ਜਰਨੈਲ ਨੇ ਬਿਆਸ ਤੋਂ ਪਾਰਲੇ ਪੰਜਾਬ ਨੂੰ ਕਿਵੇਂ ਬਚਾਇਆ? ਅਗਲੀ ਖ਼ਬਰ ਨਿਸ਼ਕਾਮ ਸੇਵਾ
Ad Position 24