15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸੰਗਤਾਂ ਨੇ ਰਸਤੇ ਵਿਚ ਪੁਲਿਸ ਵਧਾਉਣ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 21-09-2025
ਮਾਛੀਵਾੜਾ ਸਾਹਿਬ, 20 ਸਤੰਬਰ (ਮਨੋਜ ਕੁਮਾਰ)- ਕਰੀਬ ਰਾਤ 1.30 ਵਜੇ ਦੇ ਆਸ ਪਾਸ ਤੋਂ ਸ਼ੁਰੂ ਸੰਗਤਾਂ ਦਾ ਇਤਿਹਾਸਿਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮੱਥਾ ਟੇਕਣ ਜਾਣ ਮੌਕੇ ਅਕਸਰ ਇਸ ਰਸਤੇ 'ਤੇ ਕੁੱਝ ਅਣਜਾਣ ਸ਼ੱਕੀ ਵਿਅਕਤੀਆਂ ਦੀ ਚਹਿਲ ਕਦਮੀ ਨਜ਼ਰ ਆਉਂਦੀ ਹੈ ਤੇ ਸੰਗਤਾਂ ਵਿਚ ਹਰ ਵੇਲੇ ਖ਼ੌਫ਼ ਬਣਿਆ ਰਹਿੰਦਾ ਹੈ | ਇਹਨਾਂ ਲੋਕਾਂ ਨੇ ਇਸ ਸਮੱਸਿਆ ਨੂੰ ਲਿਖਤੀ ਰੂਪ ਵਿਚ ਨਗਰ ਕੌਸ਼ਲ ਦਫ਼ਤਰ ਨੂੰ ਭੇਜਿਆ ਤੇ ਨਗਰ ਕੌਸ਼ਲ ਅਧਿਕਾਰੀਆਂ ਨੇ ਫੋਰੀ ਤੌਰ 'ਤੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਕਿ ਇਸ ਰਸਤੇ 'ਤੇ ਆਮ ਨਾਲੋ ਕੁੱਝ ਜ਼ਿਆਦਾ ਨਫ਼ਰੀ ਵਧਾਈ ਜਾਵੇ ਤਾਂ ਕਿ ਆਮ ਸੰਗਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਢਾਬੇ ਤੋਂ ਨਕਦੀ ਚੋਰੀ ਕਰਨ ਦੋਸ਼ 'ਚ 2 ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਸਮਰਾਲਾ ਨੇੜੇ ਵੈਨ ਨਾਲ ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਦੀ ਮੌਤ <br/>
Ad Position 24