ਬਾਰਾਮੂਲਾ (ਜੰਮੂ ਅਤੇ ਕਸ਼ਮੀਰ), 15 ਨਵੰਬਰ - ਪੱਟਨ ਦੇ ਹਮਰੇ ਇਲਾਕੇ ਵਿਚ ਜਾਮੀਆ ਮਸਜਿਦ ਵਿਚ ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ।
ਮੌਕੇ 'ਤੇ ਮੌਜੂਦ ਅਧਿਕਾਰੀ ਅਨੁਸਾਰ, ਇਸ ਘਟਨਾ ਦੌਰਾਨ ਚਾਰ ਵਿਅਕਤੀ ਮਾਮੂਲੀ ਝੁਲਸ ਗਏ। ਜ਼ਖਮੀਆਂ ਦੀ ਪਛਾਣ ਏਜਾਜ਼ ਅਹਿਮਦ, ਸ਼ੌਕਤ ਅਹਿਮਦ ਭੱਟ, ਅਲਤਾਫ਼ ਪੰਡਿਤ ਅਤੇ ਬਿਲਾਲ ਅਹਿਮਦ ਪੰਡਿਤ ਵਜੋਂ ਹੋਈ ਹੈ। ਚਾਰੇ ਜ਼ਖਮੀਆਂ ਨੂੰ ਇਲਾਜ ਲਈ ਸ੍ਰੀਨਗਰ ਦੇ ਇਕ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਸਾਰਿਆਂ ਦੀ ਹਾਲਤ ਸਥਿਰ ਹੈ।
ਤਾਜ਼ਾ ਖ਼ਬਰਾਂ
Free
ਬਾਰਾਮੂਲਾ (ਜੰਮੂ ਅਤੇ ਕਸ਼ਮੀਰ) - ਜਾਮੀਆ ਮਸਜਿਦ ਵਿਚ ਲੱਗੀ ਅੱਗ
ਬਾਰਾਮੂਲਾ (ਜੰਮੂ ਅਤੇ ਕਸ਼ਮੀਰ), 15 ਨਵੰਬਰ - ਪੱਟਨ ਦੇ ਹਮਰੇ ਇਲਾਕੇ ਵਿਚ ਜਾਮੀਆ ਮਸਜਿਦ ਵਿਚ ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ...
ਅਜੀਤ ਡੈਸਕ
15-11-2026