18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਗੁਜਰਾਤ ਹਾਈ ਕੋਰਟ ਨੇ ਜਬਰ ਜਨਾਹ ਮਾਮਲੇ 'ਚ ਆਸਾਰਾਮ ਨੂੰ ਛੇ ਮਹੀਨੇ ਦੀ ਜ਼ਮਾਨਤ ਦਿੱਤੀ

Ad Position 21
No active advertisement
ਅਜੀਤ ਡੈਸਕ 07-11-2025
ਅਹਿਮਦਾਬਾਦ, 6 ਨਵੰਬਰ (ਪੀ.ਟੀ.ਆਈ.)-ਗੁਜਰਾਤ ਹਾਈ ਕੋਰਟ ਨੇ ਵੀਰਵਾਰ ਨੂੰ ਆਸਾਰਾਮ ਨੂੰ 2013 ਦੇ ਜਬਰ ਜਨਾਹ ਮਾਮਲੇ, ਜਿਸ 'ਚ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ, 'ਚ ਛੇ ਮਹੀਨੇ ਦੀ ਜ਼ਮਾਨਤ ਦੇ ਦਿੱਤੀ | ਰਾਜਸਥਾਨ ਹਾਈ ਕੋਰਟ ਵਲੋਂ ਦਿੱਤੇ ਇਸੇ ਤਰ੍ਹਾਂ ਦੇ ਹੁਕਮ ਤੋਂ ਲਗਭਗ ਇਕ ਹਫ਼ਤੇ ਬਾਅਦ ਅੱਜ ਜਸਟਿਸ ਇਲੇਸ਼ ਵੋਰਾ ਤੇ ਆਰ.ਟੀ. ਵਛਨੀ ਦੀ ਡਿਵੀਜ਼ਨ ਬੈਂਚ ਨੇ ਆਸਾਰਾਮ (84) ਨੂੰ ਉਸਦੇ ਡਾਕਟਰੀ ਇਲਾਜ ਦੀ ਸਹੂਲਤ ਲਈ ਅਸਥਾਈ ਜ਼ਮਾਨਤ ਦਿੱਤੀ | ਅਦਾਲਤ ਨੇ ਜ਼ੁਬਾਨੀ ਕਿਹਾ ਕਿ ਉਹ ਉਸਨੂੰ ਉਸੇ ਆਧਾਰ 'ਤੇ ਛੇ ਮਹੀਨਿਆਂ ਲਈ ਜ਼ਮਾਨਤ ਦੇ ਰਹੀ ਹੈ ਜਿਸ ਆਧਾਰ 'ਤੇ ਉਸਨੂੰ ਰਾਜਸਥਾਨ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਥੇਬੰਦੀਆਂ ਵਲੋਂ 21 ਨੂੰ ਰਾਸ਼ਟਰੀ ਰਾਜ ਮਾਰਗ ਤੇ ਰੇਲ ਪਟੜੀ ਜਾਮ ਕਰਨ ਦੀ ਚਿਤਾਵਨੀ <br/> ਅਗਲੀ ਖ਼ਬਰ ਐਸ.ਸੀ. ਕਮਿਸ਼ਨ ਅੱਗੇ ਰਾਜਾ ਵੜਿੰਗ ਦੇ ਵਕੀਲ ਹੋਏ ਪੇਸ਼ <br/>
Ad Position 24