08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

23 ਸਾਲਾਂ 'ਚ ਭਾਰਤ 'ਚ ਸਭ ਤੋਂ ਅਮੀਰ ਇਕ ਫ਼ੀਸਦੀ ਲੋਕਾਂ ਦੀ ਸੰਪਤੀ 'ਚ ਹੋਇਆ 62 ਫ਼ੀਸਦੀ ਵਾਧਾ

Ad Position 21
No active advertisement
ਅਜੀਤ ਡੈਸਕ 05-11-2025
ਨਵੀਂ ਦਿੱਲੀ, 4 ਨਵੰਬਰ (ਉਪਮਾ ਡਾਗਾ ਪਾਰਥ)-ਸਾਲ 2000 ਤੋਂ 2023 ਤੱਕ ਭਾਰਤ ਦੇ ਸਭ ਤੋਂ ਅਮੀਰ ਇਕ ਫ਼ੀਸਦੀ ਵਿਅਕਤੀਆਂ ਦੀ ਸੰਪਤੀ 'ਚ 62 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ | ਇਹ ਖੁਲਾਸਾ ਦੱਖਣੀ ਅਫਰੀਕਾ ਦੀ 'ਜੀ.-20' ਪ੍ਰਧਾਨਗੀ ਤਹਿਤ ਪ੍ਰਕਾਸ਼ਿਤ ਇਕ ਰਿਪੋਰਟ 'ਚ ਕੀਤਾ ਗਿਆ | ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਜੌਸੇਫ ਸਿਟਰਾਲਿਟਜ਼ ਦੀ ਅਗਵਾਈ 'ਚ ਤਿਆਰ ਇਸ ਰਿਪੋਰਟ 'ਚ ਚਿਤਾਵਨੀ ਦਿੱਤੀ ਗਈ ਕਿ ਆਲਮੀ ਪੱਧਰ 'ਤੇ ਅਸਮਾਨਤਾ ਹੁਣ 'ਸੰਕਟ' ਦੀ ਸਥਿਤੀ 'ਚ ਪਹੁੰਚ ਚੁੱਕੀ ਹੈ ਜੋ ਲੋਕਤੰਤਰ, ਆਰਥਿਕ ਸਥਿਰਤਾ ਅਤੇ ਜਲਵਾਯੂ ਸੰਬੰਧੀ ਪ੍ਰਗਤੀ ਲਈ ਗੰਭੀਰ ਖਤਰਾ ਬਣ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਅਦਾਲਤੀ ਟਿੱਪਣੀਆਂ 'ਤੇ ਸਨਸਨੀ ਫੈਲਾਉਣ ਵਾਲੀ ਮੀਡੀਆ ਰਿਪੋਰਟਿੰਗ ਚਿੰਤਾਜਨਕ- ਦਿੱਲੀ ਹਾਈ ਕੋਰਟ ਅਗਲੀ ਖ਼ਬਰ ਅਕਤੂਬਰ 'ਚ ਦਿੱਲੀ ਦੇਸ਼ ਦਾ ਛੇਵਾਂ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ-ਅਧਿਐਨ
Ad Position 24