13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਟਰਾਈ ਸਿਟੀ 'ਚ ਸੈਕਟਰ 97 ਅਤੇ 98 ਨਿਵੇਸ਼ਕਾਂ ਲਈ ਬਣੇਗੀ ਇਕ ਨਵੀਂ ਮਿਸਾਲ <br/>

Ad Position 21
No active advertisement
ਅਜੀਤ ਡੈਸਕ 21-09-2025
ਜਲੰਧਰ, 20 ਸਤੰਬਰ (ਅ. ਬ.)-ਨਿਵੇਸ਼ਕਾਂ ਲਈ ਸੈਕਟਰ 97 ਅਤੇ 98 ਨਿਵੇਸ਼ ਵਾਸਤੇ ਇਕ ਨਵੀਂ ਮਿਸਾਲ ਬਣ ਕੇ ਉਭਰ ਰਿਹਾ ਹੈ | ਰਿਪੋਰਟਾਂ ਦੇ ਅਨੁਸਾਰ ਟਰਾਈ ਸਿਟੀ ਮਾਰਕੀਟ ਵਿੱਚ ਪਿਛਲੇ ਦੋ ਤੋਂ ਤਿੰਨ ਸਾਲਾਂ ਵਿੱਚ ਰੇਟਾਂ ਵਿੱਚ 15 ਤੋਂ 20% ਦਾ ਵਾਧਾ ਦਰਜ ਕੀਤਾ ਗਿਆ ਹੈ | ਇਨਾਂ ਸੈਕਟਰਾਂ ਵਿਚ ਵਿਕਾਸ ਦੀ ਰਫਤਾਰ ਬਹੁਤ ਹੀ ਤੇਜ਼ ਹੋ ਰਹੀ ਹੈ | ਇੱਥੇ ਹਰੇ ਭਰੇ ਪਾਰਕ ਜੋ ਕਿ ਗਮਾਡਾ ਦੀ ਤਰਫ ਬਣਾਏ ਜਾ ਰਹੇ ਹਨ | ਇਥੇ ਨਾਲ ਹੀ ਪੀਆਰ-7 ਸੜਕ ਦੇ ਬਣਨ ਨਾਲ ਜ਼ੀਰਕਪੁਰ ਚੰਡੀਗੜ੍ਹ ਅਤੇ ਪੰਚਕੂਲਾ ਨਾਲ ਕਨੈਕਟ ਹੋਣਾ ਬਹੁਤ ਹੀ ਆਸਾਨ ਹੋ ਗਿਆ ਹੈ | ਇਥੇ ਏਅਰਪੋਰਟ ਅਤੇ ਰੇਲਵੇ ਸਟੇਸ਼ਨ ਬਹੁਤ ਹੀ ਨਜ਼ਦੀਕ ਹਨ¢ ਹੁਣ ਏਅਰਪੋਰਟ ਤੋ ਇੰਟਰਨੈਸ਼ਨਲ ਫਲਾਈਟ ਵੀ ਸ਼ੁਰੂ ਹੋ ਗਈ ਹੈ | ਇਥੇ ਆਈਟੀ ਸੀਟੀ ਜੋ ਕਿ 82-ਏ ਵਿੱਚ ਸਥਿਤ ਹੈ ਬਹੁਤ ਹੀ ਨਜ਼ਦੀਕ ਹੈ ਜਿੱਥੇ ਯੁਵਾ ਵਰਗ ਦੇ ਲਈ ਰੁਜ਼ਗਾਰ ਲੱਭਣਾ ਬਹੁਤ ਹੀ ਆਸਾਨ ਹੋ ਗਿਆ ਹੈ | ਇਥੇ ਸਕੂਲ, ਮਾਲ ਅਤੇ ਹੌਸਪਿਟਲ ਕੁਝ ਹੀ ਦਿਨਾਂ ਵਿੱਚ ਬਣ ਕੇ ਤਿਆਰ ਹੋ ਜਾਣਗੇ | ਇੱਥੇ ਲੋਕਾਂ ਦੇ ਰਹਿਣ ਲਈ ਸੁਪਰ ਲਗਜ਼ਰੀ ਫਲੈਟ ਬਣਾਏ ਜਾ ਰਹੇ ਹਨ | ਚੰਡੀਗੜ੍ਹ ਵਿੱਚ ਜਗ੍ਹਾ ਦੀ ਕਮੀ ਨੂੰ ਦੇਖਦੇ ਅਤੇ ਪ੍ਰਵਾਸੀ ਭਾਰਤੀਆਂ ਵੱਲੋਂ ਹੁਣ ਬਹੁਤ ਹੀ ਦਿਲਚਸਪੀ ਦਿਖਾਈ ਜਾ ਰਹੀ ਹੈ | ਇਨਾਂ ਸੈਕਟਰਾਂ ਨੂੰ ਜੀਵਨ ਸ਼ੈਲੀ ਦੀ ਅਪੀਲ ਅਤੇ ਨਿਵੇਸ਼ ਦੇ ਵਾਧੇ ਲਈ ਇਕ ਬਹੁਤ ਹੀ ਅੱਛਾ ਵਿਲਕਲਪ ਬਣਾਇਆ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੁੱਖ ਮੰਤਰੀ ਚੰਨੀ ਵਲੋਂ ਜ਼ਿਲ੍ਹਾ ਪ੍ਰਧਾਨ ਦੀ ਚੋਣ ਸਬੰਧੀ ਇਕੱਤਰਤਾ <br/> ਅਗਲੀ ਖ਼ਬਰ ਅਸ਼ਮੀਤ ਸਿੰਘ ਸਮੇਤ 12 ਹੋਰ ਵਿਦਿਆਰਥੀਆਂ ਨੂੰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਸੰਮਨ ਕੀਤੇ ਜਾਰੀ, ਅਗਲੀ ਤਰੀਕ 29 ਨਵ...
Ad Position 24