13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਇਸ ਨਵਰਾਤਰੀ 'ਚ ਘਰ ਖਰੀਦਣ ਦਾ ਸੁਨਹਿਰੀ ਮੌਕਾ- ਮੋਂਗਾ ਇਨਫ੍ਰਾਟੈੱਕ

Ad Position 21
No active advertisement
ਅਜੀਤ ਡੈਸਕ 21-09-2025
ਚੰਡੀਗੜ੍ਹ, 20 ਸਤੰਬਰ (ਅ.ਬ.) - ਮੋਂਗਾ ਇਨਫ੍ਰਾਟੈੱਕ ਨੇ ਅੰਬਾਲਾ ਕੈਂਟ ਦੀ ਪਹਿਲੀ ਮਨਜ਼ੂਰਸ਼ੁਦਾ ਅਤੇ ਯੋਜਨਾਬੱਧ ਟਾਊਨਸ਼ਿਪ, ਈ.ਟੀ.ਐਫ.ਐਲ. ਹਰਮਨ ਸਿਟੀ (ਡੀ.ਡੀ.ਜੇ.ਏ.ਵਾਈ.) ਵਿੱਚ ਘਰ ਖਰੀਦਦਾਰਾਂ ਲਈ ਇੱਕ ਵਿਸ਼ੇਸ਼ ਨਵਰਾਤਰੀ ਪੇਸ਼ਕਸ਼ ਸ਼ੁਰੂ ਕੀਤੀ ਹੈ, ਇੱਥੇ 100 ਤੋਂ ਵੱਧ ਪਰਿਵਾਰ ਰਹਿ ਰਹੇ ਹਨ | ਈ.ਟੀ.ਐਫ.ਐਲ. ਹਰਮਨ ਸਿਟੀ ਦੇ ਕਈ ਸਰਕਾਰੀ ਤੇ ਨਿੱਜੀ ਬੈਂਕਾਂ ਨਾਲ ਗੱਠਜੋੜ ਹਨ, ਜਿਸ ਨਾਲ ਘਰੇਲੂ ਕਰਜ਼ੇ ਆਸਾਨੀ ਨਾਲ ਉਪਲਬਧ ਹੋ ਜਾਂਦੇ ਹਨ | 2 ਬੀ.ਐਚ.ਕੇ. ਫਲੈਟ 29.95 ਲੱਖ ਤੋਂ ਸ਼ੁਰੂ ਹੁੰਦੇ ਹਨ, 3 ਬੀ.ਐਚ.ਕੇ. ਫਲੈਟ 37.95 ਲੱਖ ਤੋਂ ਅਤੇ ਸੁਤੰਤਰ ਬੰਗਲੇ 43 ਲੱਖ ਤੋਂ | ਇਹ ਟਾਊਨਸ਼ਿਪ ਸੈਕਟਰ 42, ਅੰਬਾਲਾ-ਜਗਾਧਾਰੀ ਰਾਸ਼ਟਰੀ ਰਾਜਮਾਰਗ 'ਤੇ 50 ਏਕੜ ਵਿੱਚ ਫੈਲੀ ਹੋਈ ਹੈ | ਇਸ ਵਿੱਚ ਪਾਰਕ, ਕਮਿਊਨਿਟੀ ਸੈਂਟਰ, ਵਪਾਰਕ ਸ਼ੋਅਰੂਮ ਤੇ ਵਪਾਰਕ ਸਾਈਟ, ਪਤੰਜਲੀ ਵੈੱਲਨੈੱਸ ਸੈਂਟਰ, ਗੇਟਿਡ ਸੋਸਾਇਟੀ, ਸੀ.ਸੀ.ਟੀ.ਵੀ. ਤੇ 24 ਘੰਟੇ ਸੁਰੱਖਿਆ ਵਰਗੀਆਂ ਸਹੂਲਤਾਂ ਹਨ |


Ad Position 22
No active advertisement
ਪਿਛਲੀ ਖ਼ਬਰ ਬਹੁ-ਪੱਖੀ ਤੇ ਪ੍ਰਭਾਵੀ ਸਿਹਤ ਰਣਨੀਤੀ ਸਦਕਾ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਬਿਮਾਰੀਆਂ ਦੇ ਪ੍ਰਕੋਪ ਨੂੰ ਰੋਕਿਆ-ਡਾ. ਬਲਬ... ਅਗਲੀ ਖ਼ਬਰ ਆਊਟਸੋਰਸ ਕੀਤੇ ਕਾਮਿਆਂ ਲਈ ਇੱਕੋ ਜਿਹੇ ਕੰਮ ਲਈ ਬਰਾਬਰ ਤਨਖ਼ਾਹ ਅਤੇ ਦੀਵਾਲੀ ਤੋਂ ਪਹਿਲਾਂ ਬੋਨਸ ਦੀ ਕੀਤੀ ਮੰਗ <br/>...
Ad Position 24