12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸਤਾ ਗੋਤ ਬਜਾੜ ਪਿੰਡ ਟੋਰੋਵਾਲ ਵਿਖੇ ਜੋੜ ਮੇਲਾ ਦਿਵਾਲੀ ਮੌਕੇ 21 ਨੂੰ

Ad Position 21
No active advertisement
ਅਜੀਤ ਡੈਸਕ 18-10-2025
ਪੋਜੇਵਾਲ ਸਰਾਂ, 17 ਅਕਤੂਬਰ (ਨਵਾਂਗਰਾਈਾ)-ਮੰਦਰ ਬਾਬਾ ਰਾਣਾ ਸੀਤਜੀ ਸਤਾ ਗੋਤ ਬਜਾੜ ਪਿੰਡ ਟੋਰੋਵਾਲ ਵਿਖੇ ਜੋੜ ਮੇਲਾ 21 ਅਕਤੂਬਰ ਨੂੰ ਲੱਗੇਗਾ | ਇਸ ਸੰਬੰਧੀ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ | ਸਤਾ ਗੋਤ ਬਜਾੜ ਪਿੰਡ ਟੋਰੋਵਾਲ ਵਿਖੇ ਸਾਲਾਨਾ ਜੋੜ ਮੇਲਾ 21 ਅਕਤੂਬਰ ਨੂੰ ਹੀ ਮਨਾਇਆ ਜਾਵੇਗਾ | ਇਸ ਸੰਬੰਧੀ ਚਰਨਜੀਤ ਟੋਰੋਵਾਲ ਨੇ ਦਿੱਤੀ ਅਤੇ ਉਨ੍ਹਾਂ ਕੰਢੀ, ਬੀਤ ਤੇ ਦੂਣੀ ਇਲਾਕੇ ਦੇ ਸਾਰੇ ਪਿੰਡਾਂ ਦੇ ਬਜਾੜ ਗੋਤ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 21 ਅਕਤੂਬਰ ਨੂੰ ਹੀ ਇਸ ਅਸਥਾਨ 'ਤੇ ਆਉਣ ਤੇ ਪੂਜਾ ਵਿਚ ਭਾਗ ਲੈਣ |
Ad Position 22
No active advertisement
ਪਿਛਲੀ ਖ਼ਬਰ ਸਿਖਲਾਈ ਸੈਂਟਰ ਬੂੰਗੜੀ ਵਿਖੇ ਗ੍ਰਾਮ ਪੰਚਾਇਤ ਵਲੋਂ ਲੜਕੀਆਂ ਦਾ ਕੋਰਸ ਸਮਾਪਤ ਹੋਣ 'ਤੇ ਵੰਡੇ ਸਰਟੀਫਿਕੇਟ ਅਗਲੀ ਖ਼ਬਰ ਲਾਇਨਜ਼ ਕਲੱਬ ਇੰਟਰਨੈਸ਼ਨਲ ਪ੍ਰਧਾਨ ਏ. ਪੀ. ਸਿੰਘ ਵਲੋਂ ਸਵਰਨ ਸਿੰਘ ਖਾਲਸਾ ਨੂੰ ਸਾਬਕਾ ਡਿਸਟਿ੍ਕ ਗਵਰਨਰ ਦੇ ਨਾਂਅ ਨਾਲ...
Ad Position 24