07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਅਯੁੱਧਿਆ - ਸਰਯੂ ਨਦੀ ਦੇ ਕੰਢੇ ਸਥਿਤ 56 ਘਾਟਾਂ ਨੂੰ ਰੁਸ਼ਨਾਉਣ ਲਈ ਜਗਾਏ ਗਏ 30 ਲੱਖ ਤੋਂ ਵੱਧ ਮਿੱਟੀ ਦੇ ਦੀਵੇ

ਅਯੁੱਧਿਆ (ਯੂ.ਪੀ.), 7 ਨਵੰਬਰ - ਅਯੁੱਧਿਆ ਵਿਚ 10ਵਾਂ ਸ਼ਾਨਦਾਰ 'ਦੀਪੋਤਸਵ 2026' ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਪਵਿੱਤਰ ਘਾਟ ਹਜ਼ਾਰਾਂ ਦੀਵਿਆਂ...

Ad Position 21
No active advertisement
ਅਜੀਤ ਡੈਸਕ 07-11-2026

ਅਯੁੱਧਿਆ (ਯੂ.ਪੀ.), 7 ਨਵੰਬਰ - ਅਯੁੱਧਿਆ ਵਿਚ 10ਵਾਂ ਸ਼ਾਨਦਾਰ 'ਦੀਪੋਤਸਵ 2026' ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਪਵਿੱਤਰ ਘਾਟ ਹਜ਼ਾਰਾਂ ਦੀਵਿਆਂ ਨਾਲ ਜਗਮਗਾ ਉੱਠੇ ਹਨ। ਸਰਯੂ ਨਦੀ ਦੇ ਕੰਢੇ ਸਥਿਤ 56 ਘਾਟਾਂ ਨੂੰ ਰੁਸ਼ਨਾਉਣ ਲਈ 30 ਲੱਖ ਤੋਂ ਵੱਧ ਮਿੱਟੀ ਦੇ ਦੀਵੇ ਜਗਾਏ ਗਏ ਹਨ।
ਇਹ ਸ਼ਰਧਾ, ਪਰੰਪਰਾ ਅਤੇ ਸੱਭਿਆਚਾਰਕ ਵਿਰਾਸਤ ਦਾ ਇਕ ਵਿਲੱਖਣ ਨਜ਼ਾਰਾ ਹੈ, ਜੋ ਸ਼੍ਰੀ ਅਯੁੱਧਿਆ ਧਾਮ ਦੀ ਸਦੀਵੀ ਅਧਿਆਤਮਿਕ ਮਹਿਮਾ ਨੂੰ ਦਰਸਾਉਂਦਾ ਹੈ।

 

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਅਗਲੀ ਖ਼ਬਰ ਡਾ.ਓਬਰਾਏ ਦੇ ਯਤਨਾਂ ਸਦਕਾ ਲੁਧਿਆਣਾ ਦੇ ਨੌਜਵਾਨ ਦੀ ਮ੍ਰਿਤਕ ਦੇਹ ਦੁਬਈ ਤੋਂ ਪਹੁੰਚੀ ਰਾਜਾਸਾਂਸੀ ਹਵਾਈ ਅੱਡਾ
Ad Position 24