ਦਿੜ੍ਹਬਾ ਮੰਡੀ (ਸੰਗਰੁਰ), 7 ਨਵੰਬਰ (ਜਸਵੀਰ ਸਿੰਘ ਔਜਲਾ) - ਪਾਵਰਕਾਮ ਮੀਟਰ ਰੀਡਰ ਯੂਨੀਅਨ (ਅਜ਼ਾਦ) ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਕਾਹਲੋ ਤੇ ਉਪ ਪ੍ਰਧਾਨ ਜਗਸੀਰ ਸਿੰਘ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਹਜ਼ਾਰਾਂ ਆਊਟਸੋਰਸ ਮੀਟਰ ਰੀਡਰਾਂ ਅਤੇ ਸੁਪਰਵਾਈਜ਼ਰਾਂ ਦੀ ਦੀਵਾਲੀ ਕਾਲੀ ਦੀਵਾਲੀ ਮਨਾਈ ਜਾਵੇਗੀ ਕਿਉਂਕਿ ਇਸ ਵਾਰ ਦੀਵਾਲੀ ਸੰਘਰਸ਼ ਦੇ ਸਾਏ ਹੇਠ ਲੰਘ ਰਹੀ ਹੈ। ਪਾਵਰਕਾਮ ਮੀਟਰ ਰੀਡਰ ਯੂਨੀਅਨ (ਅਜ਼ਾਦ) ਵਲੋਂ ਪੱਕੀ ਨੌਕਰੀ, ਆਊਟਸੋਰਸ ਕੰਪਨੀਆਂ ਨੂੰ ਬਾਹਰ ਕਰਨ ਅਤੇ ਬੰਦ ਆਈਡੀਜ਼ ਬਹਾਲ ਕਰਵਾਉਣ ਲਈ 21 ਅਕਤੂਬਰ ਤੋਂ ਵਿੱਤ ਮੰਤਰੀ ਦੇ ਹਲਕੇ ਦਿੜ੍ਹਬਾ ਵਿਖੇ ਪੱਕਾ ਧਰਨਾ ਦਿੱਤਾ ਜਾ ਰਿਹਾ ਹੈ।
ਤਾਜ਼ਾ ਖ਼ਬਰਾਂ
Free
ਮੀਟਰ ਰੀਡਰਾਂ ਵਲੋਂ ਪੱਕਾ ਧਰਨਾ ਜਾਰੀ
ਦਿੜ੍ਹਬਾ ਮੰਡੀ (ਸੰਗਰੁਰ), 7 ਨਵੰਬਰ (ਜਸਵੀਰ ਸਿੰਘ ਔਜਲਾ) - ਪਾਵਰਕਾਮ ਮੀਟਰ ਰੀਡਰ ਯੂਨੀਅਨ (ਅਜ਼ਾਦ) ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਕਾਹਲੋ ਤੇ ਉਪ ਪ੍ਰਧਾਨ..
ਅਜੀਤ ਡੈਸਕ
07-11-2026