20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਏਸ਼ੀਅਨ ਪੈਰਾ ਖੇਡਾਂ 2026 - 10 ਮੀਟਰ ਏਅਰ ਪਿਸਤੌਲ SH1 ਮੁਕਾਬਲੇ ਚ ਮਨੀਸ਼ ਨਰਵਾਲ ਨੇ ਜਿੱਤਿਆ ਚਾਂਦੀ ਦਾ ਤਗ਼ਮਾ

ਨਾਗੋਯਾ, 20 ਅਕਤੂਬਰ - ਭਾਰਤੀ ਪੈਰਾ-ਸ਼ੂਟਰ ਮਨੀਸ਼ ਨਰਵਾਲ ਨੇ ਜਾਪਾਨ ਦੇ ਆਈਚੀ-ਨਾਗੋਯਾ ਵਿਖੇ ਆਯੋਜਿਤ ਏਸ਼ੀਅਨ ਪੈਰਾ ਖੇਡਾਂ 2026 ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਤੌਲ...

Ad Position 21
No active advertisement
ਅਜੀਤ ਡੈਸਕ 20-10-2026

ਨਾਗੋਯਾ, 20 ਅਕਤੂਬਰ - ਭਾਰਤੀ ਪੈਰਾ-ਸ਼ੂਟਰ ਮਨੀਸ਼ ਨਰਵਾਲ ਨੇ ਜਾਪਾਨ ਦੇ ਆਈਚੀ-ਨਾਗੋਯਾ ਵਿਖੇ ਆਯੋਜਿਤ ਏਸ਼ੀਅਨ ਪੈਰਾ ਖੇਡਾਂ 2026 ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਤੌਲ SH1 ਮੁਕਾਬਲੇ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ, ਅਤੇ ਇਸ ਦੇ ਨਾਲ ਹੀ ਮਨੀਸ਼ ਨਰਵਾਲ ਨੇ ਲਾਸ ਏਂਜਲਸ 2028 ਪੈਰਾਾਲੰਪਿਕ ਖੇਡਾਂ ਲਈ ਭਾਰਤ ਵਾਸਤੇ ਅਧਿਕਾਰਤ ਤੌਰ 'ਤੇ ਇਕ ਕੋਟਾ ਸਥਾਨ ਪੱਕਾ ਕਰ ਲਿਆ ਹੈ।

Ad Position 22
No active advertisement
ਪਿਛਲੀ ਖ਼ਬਰ ਜਲੰਧਰ ’ਚ ਖ਼ੂਨੀ ਖੇਡ: ਨੌਜਵਾਨ ਨੇ ਮਾਂ-ਧੀ ’ਤੇ ਕੀਤਾ ਚਾਕੂ ਨਾਲ ਹਮਲਾ, ਖ਼ੁਦ ਦੀ ਵੀ ਮੌਤ ਅਗਲੀ ਖ਼ਬਰ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਰਦਾਸਪੁਰ ਦੇ ਪਿੰਡ ਮਾੜੀ ਪੰਨੂਆ ਪੁੱਜੇ
Ad Position 24