29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

2024-2026 ਦੌਰਾਨ ਪੰਜਾਬ ਚ ਪਰਾਲੀ ਸਾੜਨ ਦਾ ਦਿੱਲੀ ਦੇ ਹਵਾ ਗੁਣਵੱਤਾ ਸੂਚਕਾਂਕ 'ਤੇ ਨਾਮਾਤਰ ਅਸਰ ਪਿਆ ਹੈ - ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 29 ਅਕਤੂਬਰ - ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਟਵੀਟ ਕਰ ਕਿਹਾ, ਦਿੱਲੀ ਸਥਿਤ ਇਕ ਏਜੰਸੀ ਦੀ ਰਿਪੋਰਟ ਵਿਚ ਪਾਇਆ ਗਿਆ...

Ad Position 21
No active advertisement
ਅਜੀਤ ਡੈਸਕ 29-10-2026

ਚੰਡੀਗੜ੍ਹ, 29 ਅਕਤੂਬਰ - ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਟਵੀਟ ਕਰ ਕਿਹਾ, ਦਿੱਲੀ ਸਥਿਤ ਇਕ ਏਜੰਸੀ ਦੀ ਰਿਪੋਰਟ ਵਿਚ ਪਾਇਆ ਗਿਆ ਹੈ ਕਿ 2024-2026 ਦੌਰਾਨ ਪੰਜਾਬ ਵਿਚ ਪਰਾਲੀ ਸਾੜਨ ਦਾ ਦਿੱਲੀ ਦੇ ਹਵਾ ਗੁਣਵੱਤਾ ਸੂਚਕਾਂਕ 'ਤੇ ਨਾਮਾਤਰ ਅਸਰ ਪਿਆ ਹੈ। ਇਸ ਰਿਪੋਰਟ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੌਰਾਨ ਖੇਤਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਆਈ ਕਮੀ ਨੂੰ ਵੀ ਮੰਨਿਆ ਗਿਆ ਹੈ।
ਦਿੱਲੀ ਵਿਚ ਭਾਜਪਾ ਦੀ ਸਰਕਾਰ ਨੂੰ ਪੰਜਾਬ ਅਤੇ ਇੱਥੋਂ ਦੇ ਕਿਸਾਨਾਂ ਨੂੰ ਬਦਨਾਮ ਕਰਨਾ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਪਹਿਲਾਂ ਆਪਣੇ ਘਰ (ਦਿੱਲੀ) ਦੀ ਹਾਲਤ ਸੁਧਾਰਨੀ ਚਾਹੀਦੀ ਹੈ ਅਤੇ ਦਿੱਲੀ ਵਿਚ ਪ੍ਰਦੂਸ਼ਣ ਫੈਲਾਉਣ ਵਾਲੇ ਸਥਾਨਕ ਸਰੋਤਾਂ 'ਤੇ ਕਾਬੂ ਪਾਉਣਾ ਚਾਹੀਦਾ ਹੈ। ਕਿਸਾਨ ਸੱਚਾਈ ਜਾਣਨ ਦੇ ਹੱਕਦਾਰ ਹਨ, ਨਾ ਕਿ ਹਰ ਸਾਲ ਲੱਗਣ ਵਾਲੇ ਦੋਸ਼ਾਂ ਦੇ।

Ad Position 22
No active advertisement
ਪਿਛਲੀ ਖ਼ਬਰ ਇਕ ਬਾਗੀ ਉਮੀਦਵਾਰ ਦੀ ਮੌਜੂਦਗੀ ਬਣੀ, ਨਾਗਪੁਰ ਸੀਟ ਤੋਂ ਸਾਡੀ ਹਾਰ ਦਾ ਕਾਰਨ - ਰਾਮਦਾਸ ਅਠਾਵਲੇ ਅਗਲੀ ਖ਼ਬਰ ਝਾਰਖੰਡ - ਸੀ.ਆਈ.ਐੱਸ.ਐੱਫ. ਵਲੋਂ ਕੋਲੇ ਨਾਲ ਲੱਦਿਆ 'ਹਾਈਵਾ' ਟਰੱਕ ਜ਼ਬਤ
Ad Position 24