13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਮਾਨਸਾ ਕਤਲ ਦੇ ਦੋਸ਼ੀਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ- ਬਲਤੇਜ ਸਿੰਘ ਪਨੂੰ

ਚੰਡੀਗੜ੍ਹ, 13 ਅਕਤੂਬਰ- ‘ਆਪ’ ਦੇ ਬੁਲਾਰੇ ਤੇ ਮੀਡਆ ਇੰਚਾਰਜ ਬਲਤੇਜ ਸਿੰਘ ਪਨੂੰ ਨੇ ਟਵੀਟ ਕਰ ਕਿਹਾ ਕਿ ਮਾਨਸਾ ਵਿਚ ਹੋਇਆ ਕਤਲ ਬੇਹੱਦ ਨਿੰਦਣਯੋਗ ਹੈ, ਕੈਮਿਸਟ ਦੁਕਾਨ ਚਲਾ ਰਹੇ ਵਿਅਕਤੀ ਵਲੋਂ ਇਹ ਕਤਲ ਕੀਤੇ ਜਾਣ ਦੀ ਜਾਣਕਾਰੀ ਆ ਰਹੀ ਹੈ

Ad Position 21
No active advertisement
ਅਜੀਤ ਡੈਸਕ 13-10-2026

ਚੰਡੀਗੜ੍ਹ, 13 ਅਕਤੂਬਰ- ‘ਆਪ’ ਦੇ ਬੁਲਾਰੇ ਤੇ ਮੀਡਆ ਇੰਚਾਰਜ ਬਲਤੇਜ ਸਿੰਘ ਪਨੂੰ ਨੇ ਟਵੀਟ ਕਰ ਕਿਹਾ ਕਿ ਮਾਨਸਾ ਵਿਚ ਹੋਇਆ ਕਤਲ ਬੇਹੱਦ ਨਿੰਦਣਯੋਗ ਹੈ, ਕੈਮਿਸਟ ਦੁਕਾਨ ਚਲਾ ਰਹੇ ਵਿਅਕਤੀ ਵਲੋਂ ਇਹ ਕਤਲ ਕੀਤੇ ਜਾਣ ਦੀ ਜਾਣਕਾਰੀ ਆ ਰਹੀ ਹੈ । ਪੰਜਾਬ ਵਿਚ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਹੈ, ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ

Ad Position 22
No active advertisement
ਪਿਛਲੀ ਖ਼ਬਰ ਧਰਨੇ ’ਤੇ ਬੈਠੇ ਪਰਵਿੰਦਰ ਝੋਟਾ ਦੇ ਪਿਤਾ ਅਗਲੀ ਖ਼ਬਰ 24 ਘੰਟਿਆਂ ’ਚ ਫੜ੍ਹ ਲਵਾਂਗੇ ਪਰਵਿੰਦਰ ਝੋਟਾ ਦੇ ਕਾਤਲ- ਪੁਲਿਸ ਅਧਿਕਾਰੀ
Ad Position 24