09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਕੈਰੇਬੀਅਨ ਸਾਗਰ ’ਚ 7.6 ਤੀਬਰਤਾ ਦਾ ਭੂਚਾਲ, ਕਈ ਦੇਸ਼ਾਂ ’ਚ ਸੁਨਾਮੀ ਦਾ ਖ਼ਤਰਾ

ਵਾਸ਼ਿੰਗਟਨ, 9 ਅਕਤੂਬਰ (ਇੰਟ) -ਕੈਰੇਬੀਅਨ ਸਾਗਰ ਵਿਚ 7.6 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਉਣ ਤੋਂ ਬਾਅਦ....

Ad Position 21
No active advertisement
ਅਜੀਤ ਡੈਸਕ 09-10-2026

ਵਾਸ਼ਿੰਗਟਨ, 9 ਅਕਤੂਬਰ (ਇੰਟ) -ਕੈਰੇਬੀਅਨ ਸਾਗਰ ਵਿਚ 7.6 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਉਣ ਤੋਂ ਬਾਅਦ ਕਈ ਦੇਸ਼ਾਂ ਦੇ ਤੱਟਵਰਤੀ ਇਲਾਕਿਆਂ ਵਿਚ ਸੁਨਾਮੀ ਦਾ ਖ਼ਤਰਾ ਪੈਦਾ ਹੋ ਗਿਆ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਭੂਚਾਲ 10 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ। ਸੁਨਾਮੀ ਚੇਤਾਵਨੀ ਕੇਂਦਰ ਨੇ ਕਿਊਬਾ, ਜਮਾਇਕਾ, ਹੋਂਡੁਰਾਸ ਅਤੇ ਹੋਰ ਕੈਰੇਬੀਅਨ ਦੇਸ਼ਾਂ ਦੇ ਤੱਟਾਂ ’ਤੇ ਖ਼ਤਰਨਾਕ ਲਹਿਰਾਂ ਉੱਠਣ ਦੀ ਸੰਭਾਵਨਾ ਜਤਾਈ।

ਕਿਊਬਾ ਦੇ ਕੁਝ ਤੱਟੀ ਇਲਾਕਿਆਂ ਵਿਚ 1 ਤੋਂ 3 ਮੀਟਰ ਉੱਚੀਆਂ ਲਹਿਰਾਂ ਦਾ ਖ਼ਦਸ਼ਾ ਪ੍ਰਗਟਾਇਆ ਗਿਆ। 

Ad Position 22
No active advertisement
ਪਿਛਲੀ ਖ਼ਬਰ ਦਿੱਲੀ ਹਾਈ ਕੋਰਟ ਨੇ ‘ਕਾਲਾ ਹਿਰਨ’ ਫ਼ਿਲਮ ਦੇ ਨਿਰਮਾਤਾ ਦੀ ਪਟੀਸ਼ਨ ’ਤੇ ਸਲਮਾਨ ਖ਼ਾਨ ਤੋਂ ਜਵਾਬ ਮੰਗਿਆ ਅਗਲੀ ਖ਼ਬਰ ਰੋਟੀ ਪਕਾਉਣ ਸਮੇਂ ਸਿਲੰਡਰ ਨੂੰ ਲੱਗੀ ਅੱਗ, ਮਾਂ ਤੇ ਦੋ ਬੱਚੇ ਝੁਲਸੇ
Ad Position 24