23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਐਲ.ਪੀ.ਯੂ. ਦੇ ਐਥਲੀਟਾਂ ਨੇ 2026 ਦੀਆਂ ਏਸ਼ੀਅਨ ਖੇਡਾਂ ਵਿਚ 8 ਵਿਚੋਂ 5 ਚਾਂਦੀ ਦੇ ਤਗਮੇ ਜਿੱਤੇ

ਚੰਡੀਗੜ੍ਹ, 23 ਸਤੰਬਰ (ਦਵਿੰਦਰ)- 19 ਸਤੰਬਰ ਨੂੰ ਜਾਪਾਨ ਦੇ ਆਈਚੀ-ਨਾਗੋਆ ਵਿਚ ਸ਼ੁਰੂ ਹੋਈਆਂ...

Ad Position 21
No active advertisement
ਅਜੀਤ ਡੈਸਕ 23-09-2026

ਚੰਡੀਗੜ੍ਹ, 23 ਸਤੰਬਰ (ਦਵਿੰਦਰ)- 19 ਸਤੰਬਰ ਨੂੰ ਜਾਪਾਨ ਦੇ ਆਈਚੀ-ਨਾਗੋਆ ਵਿਚ ਸ਼ੁਰੂ ਹੋਈਆਂ 2026 ਦੀਆਂ ਏਸ਼ੀਅਨ ਖੇਡਾਂ ਲਈ 503 ਭਾਰਤੀ ਐਥਲੀਟਾਂ ਨੇ 36 ਖੇਡਾਂ ਵਿਚ ਹਿੱਸਾ ਲਿਆ। ਐਥਲੈਟਿਕਸ ਅਤੇ ਕ੍ਰਿਕਟ ਨੂੰ ਸਭ ਤੋਂ ਵੱਧ ਸਪੋਰਟ ਸਟਾਫ ਮਿਲਿਆ। ਇਸ ਵਿਚ 503 ਐਥਲੀਟ, 246 ਸਪੋਰਟ ਸਟਾਫ ਅਤੇ 19 ਟੀਮ ਅਧਿਕਾਰੀ ਸ਼ਾਮਲ ਹਨ। ਟੀਮ ਅਧਿਕਾਰੀਆਂ ਵਿੱਚ ਮਿਸ਼ਨ ਚੀਫ਼ ਸਹਿਦੇਵ ਯਾਦਵ ਅਤੇ ਚੀਫ਼ ਮੈਡੀਕਲ ਅਫ਼ਸਰ ਡਾ. ਦਿਨਸ਼ਾ ਪਾਰਦੀਵਾਲਾ ਸ਼ਾਮਲ ਹਨ।

ਏਸ਼ੀਅਨ ਖੇਡਾਂ ਸੰਬੰਧੀ ਇੱਕ ਬਿਆਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਡਾਇਰੈਕਟਰ ਅਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੁਆਰਾ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਐਲਪੀਯੂ ਦੇ 24 ਵਿਦਿਆਰਥੀਆਂ ਨੇ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਸੀ।

ਨਤੀਜੇ ਵਜੋਂ, ਇਸ ਵਾਰ ਏਸ਼ੀਅਨ ਖੇਡਾਂ ਵਿੱਚ 58 ਐਥਲੀਟਾਂ ਨੇ ਹਿੱਸਾ ਲਿਆ। ਅਸ਼ੋਕ ਮਿੱਤਲ ਨੇ ਕਿਹਾ ਕਿ ਭਾਰਤੀ ਐਥਲੀਟਾਂ ਨੇ ਹੁਣ ਤੱਕ ਅੱਠ ਤਗਮੇ ਜਿੱਤੇ ਹਨ, ਜਿਸ ਵਿਚ ਮਹਿਲਾ ਕ੍ਰਿਕਟ ਵਿਚ ਇਕ ਸੋਨ ਤਗਮਾ ਵੀ ਸ਼ਾਮਲ ਹੈ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਯਾਤਰਾ ਦਾ ਵਰਕਰਾਂ ਵਲੋਂ ਭਰਵਾਂ ਸਵਾਗਤ ਅਗਲੀ ਖ਼ਬਰ ਹਲਕਾ ਫਤਿਹਗੜ੍ਹ ਚੂੜੀਆਂ 'ਚ ਭਾਜਪਾ ਨੂੰ ਝਟਕਾ, ਹਲਕਾ ਇੰਚਾਰਜ ਰਹੇ ਬਿਕਰਮਜੀਤ ਸਿੰਘ ਨਠਵਾਲ ਮੁੜ ਸ਼੍ਰੋਮਣੀ ਅਕਾਲੀ ਦਲ (ਬ...
Ad Position 24