ਜਲੰਧਰ, 19 ਸਤੰਬਰ - ਜਲੰਧਰ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਵਲੋਂ ਦੇਰ ਰਾਤ ਕੀਤੀ ਗਈ ਅਚਾਨਕ ਜਾਂਚ ਤੋਂ ਬਾਅਦ ਥਾਣਾ ਮੁਖੀਆਂ ਨੂੰ ਬਦਲ ਦਿੱਤਾ ਗਿਆ ਹੈ। ਐਸ.ਐਚ.ਓ. ਥਾਣਾ ਰਾਮਾਂ ਮੰਡੀ ਜਸਪਾਲ ਸਿੰਘ ਨੂੰ ਐਸ.ਐਚ.ਓ. ਥਾਣਾ ਡਿਵੀਜ਼ਨ ਨੰਬਰ 1, ਸੀ.ਆਈ.ਏ. ਸਟਾਫ ਇੰਚਾਰਜ ਸੁਰਿੰਦਰ ਕੁਮਾਰ ਨੂੰ ਥਾਣਾ ਰਾਮਾਮੰਡੀ, ਥਾਣਾ ਡਿਵੀਜ਼ਨ ਨੰਬਰ ਦੇ 1 ਐਸ.ਐਚ.ਓ. ਰਾਕੇਸ਼ ਕੁਮਾਰ ਨੂੰ ਥਾਣਾ ਡਿਵੀਜ਼ਨ ਨੰਬਰ 8, ਥਾਣਾ ਡਿਵੀਜ਼ਨ ਨੰਬਰ 8 ਦੇ ਐਸ.ਐਚ.ਓ. ਸਾਹਿਲ ਚੌਧਰੀ ਨੂੰ ਐਸ.ਐਚ.ਓ. ਥਾਣਾ ਨਵੀਂ ਬਾਰਾਦਰੀ, ਐਸ.ਐਚ.ਓ. ਨਵੀਂ ਬਾਰਾਦਰੀ ਰਵਿੰਦਰ ਕੁਮਾਰ ਨੂੰ ਡੀਸੀਪੀ ਸਪੈਸ਼ਲ ਬ੍ਰਾਂਚ ਅਤੇ ਐਸ.ਐਚ.ਓ. ਥਾਣਾ ਡਿਵੀਜ਼ਨ ਨੰਬਰ 5 ਜਗਦੀਸ਼ ਨੂੰ ਐਸ.ਐਚ.ਓ. ਥਾਣਾ ਡਿਵੀਜ਼ਨ ਨੰਬਰ 3 ਤਾਇਨਾਤ ਕੀਤਾ ਗਿਆ ਹੈ।
ਤਾਜ਼ਾ ਖ਼ਬਰਾਂ
Free
ਪੁਲਿਸ ਕਮਿਸ਼ਨਰ ਜਲੰਧਰ ਸਤਿੰਦਰ ਸਿੰਘ ਵਲੋਂ ਥਾਣਾ ਮੁਖੀਆਂ ਦੇ ਤਬਾਦਲੇ
ਜਲੰਧਰ, 19 ਸਤੰਬਰ - ਜਲੰਧਰ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਵਲੋਂ ਦੇਰ ਰਾਤ ਕੀਤੀ ਗਈ ਅਚਾਨਕ ਜਾਂਚ ਤੋਂ ਬਾਅਦ, ਥਾਣਾ ਮੁਖੀਆਂ ਨੂੰ ਬਦਲ ਦਿੱਤਾ ਗਿਆ ਹੈ। ਥਾਣਾ ਡਿਵੀਜ਼ਨ ਨੰਬਰ ਦੇ 1 ਐਸ.ਐਚ.ਓ. ਰਾਕੇਸ਼ ਕੁਮਾਰ...
ਅਜੀਤ ਡੈਸਕ
19-09-2026