05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸੈਂਸੈਕਸ 2000 ਤੋਂ ਵੱਧ ਚੜ੍ਹਿਆ, ਨਿਫ਼ਟੀ ’ਚ ਵੀ 576 ਅੰਕਾਂ ਦੀ ਤੇਜ਼ੀ

ਮੁੰਬਈ, 5 ਨਵੰਬਰ (ਏਜੰਸੀ)-ਭਾਰਤੀ ਸ਼ੇਅਰ ਬਾਜ਼ਾਰ ਵੀਰਵਾਰ ਨੂੰ ਜ਼ਬਰਦਸਤ ਤੇਜ਼ੀ ਨਾਲ ਬੰਦ ਹੋਏ। ਸੈਂਸੈਕਸ 2000 ਤੋਂ ਵੱਧ ਅੰਕ ਚੜ੍ਹ ਕੇ 79,310.01 ’ਤੇ ਪਹੁੰਚ ਗਿਆ। ਉਥੇ ਹੀ ਨਿਫ਼ਟੀ ਵੀ 24,500 ਦਾ ਪੱਧਰ ਪਾਰ ਕਰਕੇ 24,536.60 ’ਤੇ ਬੰਦ ਹੋਇਆ। ਕੱਚੇ ਤੇਲ ਦੀਆਂ ਕੀਮਤਾਂ ’ਚ ਨਰਮੀ ਤੇ ...

Ad Position 21
No active advertisement
ਅਜੀਤ ਡੈਸਕ 06-11-2026

ਮੁੰਬਈ, 5 ਨਵੰਬਰ (ਏਜੰਸੀ)-ਭਾਰਤੀ ਸ਼ੇਅਰ ਬਾਜ਼ਾਰ ਵੀਰਵਾਰ ਨੂੰ ਜ਼ਬਰਦਸਤ ਤੇਜ਼ੀ ਨਾਲ ਬੰਦ ਹੋਏ। ਸੈਂਸੈਕਸ 2000 ਤੋਂ ਵੱਧ ਅੰਕ ਚੜ੍ਹ ਕੇ 79,310.01 ’ਤੇ ਪਹੁੰਚ ਗਿਆ। ਉਥੇ ਹੀ ਨਿਫ਼ਟੀ ਵੀ 24,500 ਦਾ ਪੱਧਰ ਪਾਰ ਕਰਕੇ 24,536.60 ’ਤੇ ਬੰਦ ਹੋਇਆ। ਕੱਚੇ ਤੇਲ ਦੀਆਂ ਕੀਮਤਾਂ ’ਚ ਨਰਮੀ ਤੇ ਅਮਰੀਕੀ ਮੱਧਕਾਲੀ ਚੋਣਾਂ ’ਚ ਡੈਮੋਕ੍ਰੇਟਾਂ ਦੀ ਜਿੱਤ ਨਾਲ ਬਾਜ਼ਾਰ ਨੂੰ ਮਜ਼ਬੂਤੀ ਮਿਲੀ।

ਸੈਂਸੈਕਸ ਪਿਛਲੇ ਬੰਦ 77,301.40 ਦੇ ਮੁਕਾਬਲੇ 2008.61 ਅੰਕ ਭਾਵ 2.60 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ। ਨਿਫ਼ਟੀ ਨੇ ਵੀ ਪਿਛਲੇ ਬੰਦ 23,960.60 ਦੇ ਮੁਕਾਬਲੇ 576 ਅੰਕ ਭਾਵ 2.40 ਫੀਸਦੀ ਦਾ ਵਾਧਾ ਦਰਜ ਕੀਤਾ। ਸਾਰੇ ਵਿਆਪਕ ਬਾਜ਼ਾਰ ਸੂਚਕ ਅੰਕ ਹਰੇ ਨਿਸ਼ਾਨ ’ਚ ਬੰਦ ਹੋਏ।

Ad Position 22
No active advertisement
ਪਿਛਲੀ ਖ਼ਬਰ ਸਾਰੇ ਅਗਨੀਵੀਰਾਂ ਨੂੰ ਨਿਯਮਿਤ ਕਾਡਰ ’ਚ ਸ਼ਾਮਿਲ ਕਰਨ ਦਾ ਫ਼ੈਸਲਾ ਅਗਲੀ ਖ਼ਬਰ ਭਾਰਤ ਤੇ ਇਜ਼ਰਾਈਲ ਨੇ ਪਾਕਿਸਤਾਨ ਸਮਰਥਿਤ ਸੰਯੁਕਤ ਰਾਸ਼ਟਰ ਹਥਿਆਰ ਨਿਯੰਤਰਣ ਮਤੇ ਵਿਰੁੱਧ ਦਿੱਤੀ ਵੋਟ
Ad Position 24