ਨਵੀਂ ਦਿੱਲੀ, 13 ਸਤੰਬਰ - ਦਿੱਲੀ ਪੁਲਿਸ ਦਾ ਕਹਿਣਾ ਹੈ, "ਭਾਰਤ ਮੰਡਪਮ ਨੇੜੇ ਵਿਰੋਧ ਪ੍ਰਦਰਸ਼ਨ ਕਰਦੇ ਸਮੇਂ ਪੁਲਿਸ ਨੇ ਤਿੱਬਤੀ ਯੂਥ ਕਾਂਗਰਸ ਦੇ 50 ਤੋਂ ਵੱਧ ਮੈਂਬਰਾਂ ਨੂੰ ਹਿਰਾਸਤ ਵਿਚ ਲੈ ਲਿਆ"। ਪ੍ਰਦਰਸ਼ਨਕਾਰੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਭਾਰਤ ਫੇਰੀ ਅਤੇ ਭਾਰਤ ਮੰਡਪਮ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਉਨ੍ਹਾਂ ਦੀ ਭਾਗੀਦਾਰੀ ਦਾ ਵਿਰੋਧ ਕਰ ਰਹੇ ਸਨ।
ਤਾਜ਼ਾ ਖ਼ਬਰਾਂ
Free
ਦਿੱਲੀ ਪੁਲਿਸ ਨੇ ਤਿੱਬਤੀ ਯੂਥ ਕਾਂਗਰਸ ਦੇ 50 ਤੋਂ ਵੱਧ ਮੈਂਬਰਾਂ ਨੂੰ ਲਿਆ ਹਿਰਾਸਤ ਵਿਚ
ਨਵੀਂ ਦਿੱਲੀ, 13 ਸਤੰਬਰ - ਦਿੱਲੀ ਪੁਲਿਸ ਦਾ ਕਹਿਣਾ ਹੈ, "ਭਾਰਤ ਮੰਡਪਮ ਨੇੜੇ ਵਿਰੋਧ ਪ੍ਰਦਰਸ਼ਨ ਕਰਦੇ ਸਮੇਂ ਪੁਲਿਸ ਨੇ ਤਿੱਬਤੀ ਯੂਥ ਕਾਂਗਰਸ ਦੇ 50 ਤੋਂ ਵੱਧ ਮੈਂਬਰਾਂ...
ਅਜੀਤ ਡੈਸਕ
13-09-2026