29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਮਹਾਰਾਸ਼ਟਰ - ਕਾਂਗਰਸ ਉਮੀਦਵਾਰ ਅਭਿਜੀਤ ਵੰਜਾਰੀ ਨੇ ਜਿੱਤੀ ਨਾਗਪੁਰ ਡਿਵੀਜ਼ਨ ਗ੍ਰੈਜੂਏਟਸ ਹਲਕੇ ਦੀ ਚੋਣ

ਨਾਗਪੁਰ, 29 ਅਕਤੂਬਰ - ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਅਭਿਜੀਤ ਵੰਜਾਰੀ ਨੇ ਨਾਗਪੁਰ ਡਿਵੀਜ਼ਨ ਗ੍ਰੈਜੂਏਟ ਹਲਕੇ ਤੋਂ ਮਹਾਰਾਸ਼ਟਰ...

Ad Position 21
No active advertisement
ਅਜੀਤ ਡੈਸਕ 29-10-2026

ਨਾਗਪੁਰ, 29 ਅਕਤੂਬਰ - ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਅਭਿਜੀਤ ਵੰਜਾਰੀ ਨੇ ਨਾਗਪੁਰ ਡਿਵੀਜ਼ਨ ਗ੍ਰੈਜੂਏਟ ਹਲਕੇ ਤੋਂ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੀ ਚੋਣ ਜਿੱਤ ਲਈ ਹੈ। ਉਨ੍ਹਾਂ ਨੇ ਪਹਿਲੀ ਅਤੇ ਦੂਜੀ ਤਰਜੀਹ ਦੀ ਵੋਟਿੰਗ ਰਾਹੀਂ ਕੁੱਲ 67,231 ਵੋਟਾਂ ਹਾਸਲ ਕੀਤੀਆਂ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਸੁਧਾਕਰ ਕੋਹਾਲੇ ਨੇ 63,960 ਵੋਟਾਂ ਪ੍ਰਾਪਤ ਕੀਤੀਆਂ। ਵੰਜਾਰੀ ਨੇ ਕੋਹਾਲੇ ਨੂੰ 3,271 ਵੋਟਾਂ ਦੇ ਫ਼ਰਕ ਨਾਲ ਹਰਾਇਆ।

Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਪ੍ਰਦੇਸ਼ ਚ ਭਾਜਪਾ ਚਾਰ ਥਾਵਾਂ 'ਤੇ ਕਰ ਰਹੀ ਹੈ ਪਦਯਾਤਰਾਵਾਂ ਦਾ ਆਯੋਜਨ - ਰਾਜੀਵ ਬਿੰਦਲ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਵਲੋਂ 54ਵੀਂ 'ਪ੍ਰਗਤੀ' ਮੀਟਿੰਗ ਦੀ ਪ੍ਰਧਾਨਗੀ
Ad Position 24