10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਅਫ਼ਗਾਨਿਸਤਾਨ ਖ਼ਿਲਾਫ਼ ਟੀ-20 ਸੀਰੀਜ਼ ਅਤੇ 2026 ਏਸ਼ੀਆਈ ਖੇਡਾਂ ਲਈ ਹਰਸ਼ਿਤ ਰਾਣਾ ਦੀ ਜਗ੍ਹਾ ਯਸ਼ ਠਾਕੁਰ ਭਾਰਤੀ ਟੀਮ 'ਚ ਸ਼ਾਮਲ

ਮੁੰਬਈ, 10 ਸਤੰਬਰ - ਪੁਰਸ਼ ਚੋਣ ਕਮੇਟੀ ਨੇ ਅਫ਼ਗਾਨਿਸਤਾਨ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਅਤੇ 2026 ਏਸ਼ੀਆਈ ਖੇਡਾਂ ਲਈ ਭਾਰਤ ਦੀ ਟੀਮ ਵਿਚ ਹਰਸ਼ਿਤ ਰਾਣਾ ਦੀ ਜਗ੍ਹਾ ਯਸ਼ ਠਾਕੁਰ ਨੂੰ ਸ਼ਾਮਲ ਕੀਤਾ ਹੈ। ਬੀਸੀਸੀਆਈ ਸੈਂਟਰ ਆਫ਼ ਐਕਸੀਲੈਂਸ (ਸੀਓਈ) ਵਿਚ...

Ad Position 21
repet_subhas-goyals [Copy P29]
ਅਜੀਤ ਡੈਸਕ 10-09-2026

ਮੁੰਬਈ, 10 ਸਤੰਬਰ - ਪੁਰਸ਼ ਚੋਣ ਕਮੇਟੀ ਨੇ ਅਫ਼ਗਾਨਿਸਤਾਨ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਅਤੇ 2026 ਏਸ਼ੀਆਈ ਖੇਡਾਂ ਲਈ ਭਾਰਤ ਦੀ ਟੀਮ ਵਿਚ ਹਰਸ਼ਿਤ ਰਾਣਾ ਦੀ ਜਗ੍ਹਾ ਯਸ਼ ਠਾਕੁਰ ਨੂੰ ਸ਼ਾਮਲ ਕੀਤਾ ਹੈ। ਬੀਸੀਸੀਆਈ ਸੈਂਟਰ ਆਫ਼ ਐਕਸੀਲੈਂਸ (ਸੀਓਈ) ਵਿਚ ਆਪਣੇ ਪੁਨਰਵਾਸ ਦੌਰਾਨ ਇਹ ਤੇਜ਼ ਗੇਂਦਬਾਜ਼ ਚੰਗੀ ਤਰੱਕੀ ਕਰ ਰਿਹਾ ਸੀ।

 

Ad Position 22
No active advertisement
ਪਿਛਲੀ ਖ਼ਬਰ ਪੁਲਿਸ ਕਬਜੇ ’ਚ ਖੜ੍ਹੀ ਬੱਸ ਨੂੰ ਲੱਗੀ ਅੱਗ ਅਗਲੀ ਖ਼ਬਰ ਚਿੱਟੇ ਲਈ 30 ਹਜ਼ਾਰ ਨਾ ਮਿਲੇ ਤਾਂ ਜਵਾਈ ਬਣਿਆ ਹੈਵਾਨ ! ਸੱਸ ਤੇ ਪਤਨੀ ’ਤੇ ਸਰੀਏ ਨਾਲ ਤਾਬੜਤੋੜ ਹਮਲਾ, CCTV ’ਚ ਕੈਦ ਵ...
Ad Position 24