ਰੋਮਾਂਟਿਕ ਜਸ਼ਨ ਦੀਆਂ ਤਸਵੀਰਾਂ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
ਮੁਬਈ,15 ਅਕਤੂਬਰ (ਇੰਟ)-ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੀ ਪਤਨੀ ਪਲਕ ਔਜਲਾ ਦੇ 31ਵੇਂ ਜਨਮਦਿਨ ਨੂੰ ਖ਼ਾਸ ਅਤੇ ਯਾਦਗਾਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਮੌਕੇ ਉਨ੍ਹਾਂ ਨੇ ਰੋਮਾਂਟਿਕ ਅਤੇ ਸ਼ਾਨਦਾਰ ਅੰਦਾਜ਼ ਵਿੱਚ ਜਸ਼ਨ ਮਨਾਇਆ। ਇਸ ਖ਼ਾਸ ਜਸ਼ਨ ਦੀ ਝਲਕ ਨੇ ਪ੍ਰਸ਼ੰਸਕਾਂ ਨੂੰ ਦੋਵਾਂ ਦੇ ਪਿਆਰ ਭਰੇ ਰਿਸ਼ਤੇ ਦੀ ਇੱਕ ਖ਼ੂਬਸੂਰਤ ਤਸਵੀਰ ਦਿਖਾਈ। ਕਰਨ ਔਜਲਾ ਅਤੇ ਪਲਕ ਔਜਲਾ ਦੀ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਪਲਕ ਦੇ ਜਨਮਦਿਨ ਮੌਕੇ ਕੀਤੇ ਗਏ ਇਸ ਖ਼ਾਸ ਇੰਤਜ਼ਾਮ ਨੇ ਇੱਕ ਵਾਰ ਫਿਰ ਦੋਵਾਂ ਦੇ ਪਿਆਰ ਅਤੇ ਆਪਸੀ ਸਾਂਝ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ।
ਤਾਜ਼ਾ ਖ਼ਬਰਾਂ
Free
ਕਰਨ ਔਜਲਾ ਨੇ ਪਤਨੀ ਪਲਕ ਔਜਲਾ ਦਾ 31ਵਾਂ ਜਨਮਦਿਨ ਖ਼ਾਸ ਅੰਦਾਜ਼ ਵਿੱਚ ਮਨਾਇਆ
ਮੁਬਈ, 15 ਅਕਤੂਬਰ (ਇੰਟ)-ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੀ ਪਤਨੀ ਪਲਕ ਔਜਲਾ ਦੇ 31ਵੇਂ ਜਨਮਦਿਨ ਨੂੰ ਖ਼ਾਸ ਅਤੇ ਯਾਦਗਾਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਮੌਕੇ ਉਨ੍ਹਾਂ ਨੇ ਰੋਮਾਂਟਿਕ ਅਤੇ ਸ਼ਾਨਦਾਰ ...
ਅਜੀਤ ਡੈਸਕ
16-10-2026