17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਏਆਈਸੀਸੀ ਹੈੱਡਕੁਆਰਟਰ ਵਿਖੇ 'ਵੰਦੇ ਮਾਤਰਮ' ਗਾਉਣ ਦੌਰਾਨ ਹੋਈ ਕਥਿਤ ਘਟਨਾ ਸੰਬੰਧੀ ਸ਼ਿਕਾਇਤ ਦੀ ਕੀਤੀ ਜਾ ਰਹੀ ਹੈ ਜਾਂਚ - ਦਿੱਲੀ ਪੁਲਿਸ

ਨਵੀਂ ਦਿੱਲੀ, 17 ਅਗਸਤ - ਦਿੱਲੀ ਪੁਲਿਸ ਅਨੁਸਾਰ 15 ਅਗਸਤ 2026 ਨੂੰ ਏਆਈਸੀਸੀ ਹੈੱਡਕੁਆਰਟਰ ਵਿਖੇ ਆਯੋਜਿਤ ਸੁਤੰਤਰਤਾ ਦਿਵਸ ਸਮਾਗਮ ਵਿਚ 'ਵੰਦੇ ਮਾਤਰਮ' ਗਾਉਣ ਦੌਰਾਨ ਹੋਈ ਕਥਿਤ ਘਟਨਾ ਸੰਬੰਧੀ ਸ਼ਿਕਾਇਤ ਦੀ...

Ad Position 21
No active advertisement
ਅਜੀਤ ਡੈਸਕ 17-08-2026

ਨਵੀਂ ਦਿੱਲੀ, 17 ਅਗਸਤ - ਦਿੱਲੀ ਪੁਲਿਸ ਅਨੁਸਾਰ 15 ਅਗਸਤ 2026 ਨੂੰ ਏਆਈਸੀਸੀ ਹੈੱਡਕੁਆਰਟਰ ਵਿਖੇ ਆਯੋਜਿਤ ਸੁਤੰਤਰਤਾ ਦਿਵਸ ਸਮਾਗਮ ਵਿਚ 'ਵੰਦੇ ਮਾਤਰਮ' ਗਾਉਣ ਦੌਰਾਨ ਹੋਈ ਕਥਿਤ ਘਟਨਾ ਸੰਬੰਧੀ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕਾਂਗਰਸ ਦੇ ਸੁਤੰਤਰਤਾ ਦਿਵਸ ਸਮਾਗਮ ਵਿਚ ਰਾਸ਼ਟਰੀ ਗੀਤ "ਵੰਦੇ ਮਾਤਰਮ" ਗਾਉਣ ਦੌਰਾਨ ਜਾਣਬੁੱਝ ਕੇ ਰੁਕਾਵਟ/ਪਰੇਸ਼ਾਨ ਕਰਨ ਦੇ ਸੰਬੰਧ ਵਿਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵਿਰੁੱਧ ਐਡਵੋਕੇਟ ਸ਼ੁਭ ਸ਼ਰਮਾ ਦੁਆਰਾ ਆਈਪੀ ਅਸਟੇਟ ਪੁਲਿਸ ਸਟੇਸ਼ਨ, ਨਵੀਂ ਦਿੱਲੀ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਤੇਲੰਗਾਨਾ - ਬੀਆਰਐਸ ਵਲੋਂ ਅੱਜ ਰਾਜ ਵਿਆਪੀ ਵਿਰੋਧ ਪ੍ਰਦਰਸ਼ਨ ਦਾ ਐਲਾਨ ਅਗਲੀ ਖ਼ਬਰ ਪੰਜਾਬ ਪੁਲਿਸ ਦੀ ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ 208ਵੇਂ ਦਿਨ 571 ਛਾਪੇਮਾਰੀਆਂ, 307 ਗ੍ਰਿਫਤਾਰ
Ad Position 24