07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਬਿਮਾਰ ਹਥਣੀ ਨੂੰ ਇਲਾਜ ਲਈ ਛੱਤਬੀੜ ਚਿੜੀਆਘਰ ਭੇਜਿਆ

ਜ਼ੀਰਕਪੁਰ (ਮੁਹਾਲੀ), 30 ਜੁਲਾਈ (ਹੈਪੀ ਪੰਡਵਾਲਾ)- ਜੰਗਲਾਤ ਵਿਭਾਗ ਨੇ ਬਰਨਾਲਾ ਵਿਖੇ ਗੰਭੀਰ...

Ad Position 21
No active advertisement
ਅਜੀਤ ਡੈਸਕ 30-07-2026

ਜ਼ੀਰਕਪੁਰ (ਮੁਹਾਲੀ), 30 ਜੁਲਾਈ (ਹੈਪੀ ਪੰਡਵਾਲਾ)- ਜੰਗਲਾਤ ਵਿਭਾਗ ਨੇ ਬਰਨਾਲਾ ਵਿਖੇ ਗੰਭੀਰ ਰੂਪ ਵਿਚ ਬਿਮਾਰ ਅਤੇ ਲਾਵਾਰਸ ਹਾਲਤ ਵਿਚ ਮਿਲੀ 55 ਸਾਲਾਂ ਹਥਣੀ ਨੂੰ ਸਫ਼ਲਤਾਪੂਰਵਕ ਬਚਾ ਲਿਆ ਹੈ।

‘ਲਛਮੀ’ ਨਾਮਕ ਇਸ ਹਥਣੀ ਦੀ ਹਾਲਤ ਬਹੁਤ ਨਾਜ਼ੁਕ ਸੀ ਜਿਸ ਨੂੰ ਤੁਰੰਤ ਮਾਹਿਰਾਂ ਦੀ ਦੇਖ-ਰੇਖ ਹੇਠ ਇਲਾਜ ਲਈ ਛੱਤਬੀੜ ਚਿੜੀਆਘਰ ਭੇਜ ਦਿੱਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਰਾਜਸਥਾਨ ਤੋਂ ਬਚਾਇਆ ਘੜਿਆਲ ਛੱਤਬੀੜ ਚਿੜੀਆਘਰ ਲਿਆਂਦਾ ਅਗਲੀ ਖ਼ਬਰ ਪਿੰਡ ਬਾਜੀਦਪੁਰ ਦੀ ਮਹਿਲਾ ਸਰਪੰਚ ਮੁਅੱਤਲ ਅਤੇ ਬੀ. ਡੀ. ਪੀ. ਓ. ਤੇ ਪੰਚਾਇਤ ਸਕੱਤਰ ਵਿਰੁੱਧ ਅਨੁਸਾਸ਼ਨੀ ਕਾਰਵਾਈ ਦੀ ਮਹਿ...
Ad Position 24
No active advertisement