06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਰਾਜਸਥਾਨ ਤੋਂ ਬਚਾਇਆ ਘੜਿਆਲ ਛੱਤਬੀੜ ਚਿੜੀਆਘਰ ਲਿਆਂਦਾ

ਜ਼ੀਰਕਪੁਰ, (ਮੁਹਾਲੀ) 30 ਜੁਲਾਈ (ਹੈਪੀ ਪੰਡਵਾਲਾ)- ਪੰਜਾਬ ਅਤੇ ਰਾਜਸਥਾਨ ਦੇ ਜੰਗਲਾਤ ਵਿਭਾਗਾਂ ਦੀਆਂ...

Ad Position 21
No active advertisement
ਅਜੀਤ ਡੈਸਕ 30-07-2026

ਜ਼ੀਰਕਪੁਰ, (ਮੁਹਾਲੀ) 30 ਜੁਲਾਈ (ਹੈਪੀ ਪੰਡਵਾਲਾ)- ਪੰਜਾਬ ਅਤੇ ਰਾਜਸਥਾਨ ਦੇ ਜੰਗਲਾਤ ਵਿਭਾਗਾਂ ਦੀਆਂ ਟੀਮਾਂ ਵਲੋਂ ਪੰਜ ਮਹੀਨਿਆਂ ਬਾਅਦ ਰਾਜਸਥਾਨ ਦੇ ਜੈਸਲਮੇਰ ਤੋਂ 12 ਫੁੱਟ ਤੋਂ ਵੱਧ ਲੰਬੇ ਘੜਿਆਲ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

ਘੜਿਆਲ ਨੂੰ ਸਿਹਤ ਜਾਂਚ ਛੱਤਬੀੜ ਚਿੜੀਆਘਰ ਲਿਆਂਦਾ ਗਿਆ ਹੈ, ਜਿੱਥੋਂ ਇਸਨੂੰ ਬਿਆਸ ਦਰਿਆ 'ਚ ਛੱਡਿਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਲੱਖਾ ਸਫਾਈ ਸੇਵਕਾਂ ਦੇ ਮਲੌਦ ਧਰਨੇ 'ਚ ਪਹੁੰਚੇ ਅਗਲੀ ਖ਼ਬਰ ਬਿਮਾਰ ਹਥਣੀ ਨੂੰ ਇਲਾਜ ਲਈ ਛੱਤਬੀੜ ਚਿੜੀਆਘਰ ਭੇਜਿਆ
Ad Position 24
No active advertisement