15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਪ੍ਰਵਾਸੀ ਔਰਤਾਂ ਵਲੋਂ ਭੁਲੱਥ ਵੇਈਂ ਘਾਟ 'ਤੇ ਛੱਠ ਪੂਜਾ ਦੌਰਾਨ ਡੁੱਬਦੇ ਸੂਰਜ ਨੂੰ ਦਿੱਤੇ ਗਏ ਅਰਗ

ਭੁਲੱਥ (ਕਪੂਰਥਲਾ), 15 ਨਵੰਬਰ (ਮੇਹਰ ਚੰਦ ਸਿੱਧੂ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਮ ਦੇ ਸਮੇਂ ਪ੍ਰਵਾਸੀ ਔਰਤਾਂ ਵਲੋਂ...

Ad Position 21
No active advertisement
ਅਜੀਤ ਡੈਸਕ 15-11-2026

ਭੁਲੱਥ (ਕਪੂਰਥਲਾ), 15 ਨਵੰਬਰ (ਮੇਹਰ ਚੰਦ ਸਿੱਧੂ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਮ ਦੇ ਸਮੇਂ ਪ੍ਰਵਾਸੀ ਔਰਤਾਂ ਵਲੋਂ ਛੱਠ ਪੂਜਾ ਦੌਰਾਨ ਵੇਈਂ ਘਾਟ ਭੁਲੱਥ ਵਿਖੇ ਪੂਜਾ ਸ਼ੁਰੂ ਕਰਦਿਆਂ ਡੁੱਬਦੇ ਸੂਰਜ ਨੂੰ ਸ਼ਰਧਾਲੂ ਔਰਤਾਂ ਵਲੋਂ ਅਰਗ ਭੇਂਟ ਕੀਤੇ ਗਏ। 

ਪੂਜਾ ਦੌਰਾਨ ਸ਼ਰਧਾਲੂ ਔਰਤਾਂ ਵਲੋਂ ਭਜਨਾ ਦਾ ਗੁਣਗਾਨ ਵੀ ਕੀਤਾ ਗਿਆ। 

Ad Position 22
No active advertisement
ਪਿਛਲੀ ਖ਼ਬਰ ਡਾ. ਬਰਜਿੰਦਰ ਸਿੰਘ ਹਮਦਰਦ ਜੀ ਦੀ ਉਰਦੂ ਗ਼ਜ਼ਲਾਂ 'ਤੇ ਅਧਾਰਿਤ 20ਵੀਂ ਸੰਗੀਤਕ ਐਲਬਮ 'ਜੰਗਲ ਕਾ ਅੰਧੇਰਾ' ਦੀ ਸੱਤਵੀਂ ਗ਼ਜ਼ਲ... ਅਗਲੀ ਖ਼ਬਰ ਭਦੌੜ ਹਲਕੇ ਵਿਚ 20 ਨਵੰਬਰ ਤੋਂ ਕ੍ਰਿਕੇਟ ਚੈਂਪੀਅਨਜ ਟਰਾਫੀ ਦਾ ਉਦਘਾਟਨ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖੇਡ...
Ad Position 24