ਸੰਗਰੂਰ, 15 ਨਵੰਬਰ (ਧੀਰਜ ਪਸੋਰੀਆ)- ਬੀਬੀ ਜਗੀਰ ਕੌਰ ਦੇ ਮੁੜ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਿਲ ਹੋਣ 'ਤੇ ਟਿੱਪਣੀ ਕਰਦਿਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਦੇ ਘਰੋਂ ਭੱਜ ਜਾਣਾ ਅਤੇ ਕਦੇ ਘਰ ਵਾਪਿਸ ਆ ਜਾਣਾ, ਇਹ ਗੈਰ ਸਿਧਾਂਤਕ ਆਗੂਆਂ ਦਾ ਕੰਮ ਹੈ ਅਜਿਹੇ ਆਗੂਆਂ ਲਈ ਪੰਜਾਬ ਦੀ ਸਿਆਸਤ ਵਿਚ ਕੋਈ ਥਾਂ ਨਹੀਂ ਹੈ।
ਤਾਜ਼ਾ ਖ਼ਬਰਾਂ
Free
ਗੈਰਸਿਧਾਂਤਕ ਰਾਜਨੀਤਿਕ ਆਗੂਆਂ ਦੀ ਪੰਜਾਬ ਦੀ ਸਿਆਸਤ ਵਿਚ ਕੋਈ ਜਗ੍ਹਾ ਨਹੀਂ ਹੈ- ਚੀਮਾ
ਸੰਗਰੂਰ, 15 ਨਵੰਬਰ (ਧੀਰਜ ਪਸੋਰੀਆ)- ਬੀਬੀ ਜਗੀਰ ਕੌਰ ਦੇ ਮੁੜ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਿਲ ਹੋਣ...
ਅਜੀਤ ਡੈਸਕ
15-11-2026