03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2025

ਭਾਰਤ 'ਚ ਏਸ਼ੀਆ ਕੱਪ ਪੁਰਸ਼ ਹਾਕੀ ਦਾ ਸ਼ਡਿਊਲ ਐਲਾਨਿਆ

ਨਵੀਂ ਦਿੱਲੀ, 19 ਅਗਸਤ-ਭਾਰਤ ਵਿਚ ਏਸ਼ੀਆ ਕੱਪ ਪੁਰਸ਼ ਹਾਕੀ ਦਾ ਸ਼ਡਿਊਲ ਐਲਾਨਿਆ...

Ad Position 21
repet_subhas-goyals [Copy P29]
ਅਜੀਤ ਡੈਸਕ 19-08-2025

ਨਵੀਂ ਦਿੱਲੀ, 19 ਅਗਸਤ-ਭਾਰਤ ਵਿਚ ਏਸ਼ੀਆ ਕੱਪ ਪੁਰਸ਼ ਹਾਕੀ ਦਾ ਸ਼ਡਿਊਲ ਐਲਾਨਿਆ ਗਿਆ ਹੈ। ਪੂਲ ਏ ਵਿਚ ਭਾਰਤ, ਜਾਪਾਨ, ਚੀਨ, ਕਜ਼ਾਕਿਸਤਾਨ ਹੋਣਗੇ ਤੇ ਪੂਲ ਬੀ ਵਿਚ ਮਲੇਸ਼ੀਆ, ਕੋਰੀਆ, ਬੰਗਲਾਦੇਸ਼ ਅਤੇ ਚੀਨੀ ਤਾਈਪੇ। 

Ad Position 22
No active advertisement
ਪਿਛਲੀ ਖ਼ਬਰ ਬੀ.ਸੀ.ਸੀ.ਆਈ. ਨੇ ਆਸਟ੍ਰੇਲੀਆ ਵਿਰੁੱਧ ਮਹਿਲਾ ਇਕ ਦਿਨਾ ਮੈਚ ਦੀ ਲੜੀ ਲਈ ਐਲਾਨੀ ਟੀਮ ਅਗਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਰਿਹਾਇਸ਼ ਤੇ ਪਿੰਡ 'ਚ ਖਾਲਿਸਤਾਨ ਨਾਅਰੇ ਲਿਖਣ ਦੇ ਮਾਮਲੇ 'ਚ 3 ਗ੍ਰਿਫਤਾਰ
Ad Position 24