17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਛੱਠ ਪੂਜਾ ਸੰਮਤੀ ਨੇ ਕਾਂਜਲੀ ਵੇਈਂ ਵਿਖੇ ਛੱਠ ਪਰਵ ਮਨਾਇਆ

ਕਪੂਰਥਲਾ, 17 ਨਵੰਬਰ (ਸਡਾਨਾ)-ਛੱਠ ਪੂਜਾ ਸੰਮਤੀ ਕਪੂਰਥਲਾ ਵਲੋਂ ਕਾਂਜਲੀ ਵੇਈਂ ਵਿਖੇ ਛੱਠ ਪੂਜਾ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਵੇਈਂ ਅੰਦਰ ਖਡ਼੍ਹੇ ਹੋ ਕੇ ਪੂਜਾ ਅਰਚਨਾ ਕੀਤੀ ਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।

Ad Position 21
No active advertisement
ਅਜੀਤ ਡੈਸਕ 18-11-2026
ਕਪੂਰਥਲਾ, 17 ਨਵੰਬਰ (ਸਡਾਨਾ)-ਛੱਠ ਪੂਜਾ ਸੰਮਤੀ ਕਪੂਰਥਲਾ ਵਲੋਂ ਕਾਂਜਲੀ ਵੇਈਂ ਵਿਖੇ ਛੱਠ ਪੂਜਾ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਵੇਈਂ ਅੰਦਰ ਖਡ਼੍ਹੇ ਹੋ ਕੇ ਪੂਜਾ ਅਰਚਨਾ ਕੀਤੀ ਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਇਸ ਮੌਕੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸ਼ਿਰਕਤ ਕਰਦਿਆਂ ਛੱਠ ਪੂਜਾ ਸੰਮਤੀ ਦੇ ਮੈਂਬਰਾਂ ਤੇ ਸ਼ਰਧਾਲੂਆਂ ਨੂੰ ਛੱਠ ਪਰਵ ਦੀਆਂ ਵਧਾਈਆਂ ਦਿੱਤੀਆਂ। ਪ੍ਰਬੰਧਕਾਂ ਵਲੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਹੋਰ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਮੌਕੇ ਕੌਂਸਲਰ ਦੀਪਕ ਸਲਵਾਲ, ਸੁਰਜੀਤ ਰਾਣਾ, ਰਜਿੰਦਰਪਾਲਾ, ਡਾ. ਰਾਜੀਵ ਧੀਰ, ਬਲਜੀਤ ਕਾਲਾ, ਕਿੱਕੀ ਵਾਲੀਆ, ਬਲਵੀਰ ਸਿੰਘ ਕੌਂਸਲਰ, ਠਾਕਰ ਦਾਸ, ਮਨਮੋਹਨ ਸਿੰਘ ਬਾਜਵਾ, ਵਿਕਾਸ ਸ਼ਰਮਾ, ਮਨਪ੍ਰੀਤ ਸਿੰਘ ਮਨੀ ਮਾਂਗਟ, ਵਿੱਕੀ ਅਗਰਵਾਲ, ਅਭਿਲਾਸ਼ ਪੰਡਿਤ, ਅਸ਼ਵਨੀ ਪਿੰਕੀ, ਵਿਨੋਦ ਆਨੰਦ, ਅਵਦੇਸ਼ ਰਾਏ, ਵਿੱਕੀ ਪੰਡਿਤ, ਨੰਦ ਕਿਸ਼ੋਰ, ਮਨੋਜ ਪੰਡਿਤ, ਸੰਜੇ ਗੁਪਤਾ, ਸੁਰਿੰਦਰ ਕੁਮਾਰ ਘਨੱਈਆ, ਪੱਪੂ ਯਾਦਵ, ਅਵਦ ਮਾਹਤੋ, ਸ਼ੰਭੂ ਠਾਕੁਰ, ਰਾਜ ਕੁਮਾਰ, ਮਨੋਜ ਪੰਡਿਤ, ਅਜੈ ਗੁਪਤਾ, ਆਸ਼ੂ ਠਾਕੁਰ, ਨੰਦ ਕਿਸ਼ੋਰ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਮ.ਪੀ. ਡਾ. ਰਾਜ ਕੁਮਾਰ ਚੱਬੇਵਾਲ ਵਲੋਂ ਫ਼੍ਰੀ ਸਟਾਈਲ ਕੁਸ਼ਤੀ ਚੈਂਪੀਅਨਸ਼ਿਪ ਦਾ ਉਦਘਾਟਨ ਅਗਲੀ ਖ਼ਬਰ ਮਕਸੂਦਪੁਰ ਗ੍ਰਾਮ ਵਿਕਾਸ ਸਭਾ ਵਲੋਂ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਨਾਲ ਮੀਟਿੰਗ
Ad Position 24