07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਥਿੰਦ ਸੈਨੇਟਰੀ ਸਟੋਰ ਬੂਲਪੁਰ ਵਲੋਂ ਦੀਵਾਲੀ ਮੌਕੇ ਸੈਨੇਟਰੀ ਦੇ ਸਾਮਾਨ ਤੇ ਪੇਂਟ ’ਤੇ ਵਿਸ਼ੇਸ਼ ਛੋਟ

ਸੁਲਤਾਨਪੁਰ ਲੋਧੀ, 6 ਨਵੰਬਰ (ਥਿੰਦ)-ਬਿਲਡਿੰਗ ਮੈਟੀਰੀਅਲ ਨਾਲ਼ ਸੰਬੰਧਿਤ ਇਲਾਕੇ ਦੇ ਵੱਡੇ ਮਲਟੀ ਸਟੋਰ ਥਿੰਦ ਸੈਨੇਟਰੀ ਸਟੋਰ ਬੂਲਪੁਰ ਵੱਲੋਂ ਦੀਵਾਲੀ ਅਤੇ ਬੰਦੀ ਛੋਡ਼ ਦਿਵਸ ਮੌਕੇ ਸੰਗਤਾਂ ਨਾਲ ਖ਼ੁਸ਼ੀ ਸਾਂਝੀ ਕਰਦਿਆਂ ਸੈਨੇਟਰੀ ਦੇ ਸਮਾਨ,ਹਰ ਤਰ੍ਹਾਂ ਦੇ ਪੇਂਟ ਅਤੇ ਟਾਈਲਾਂ ਉੱਪਰ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਿੰਦ ਸੈਨੇਟਰੀ ਸਟੋਰ ਦੇ ਐਮ.

Ad Position 21
No active advertisement
ਅਜੀਤ ਡੈਸਕ 07-11-2026
ਸੁਲਤਾਨਪੁਰ ਲੋਧੀ, 6 ਨਵੰਬਰ (ਥਿੰਦ)-ਬਿਲਡਿੰਗ ਮੈਟੀਰੀਅਲ ਨਾਲ਼ ਸੰਬੰਧਿਤ ਇਲਾਕੇ ਦੇ ਵੱਡੇ ਮਲਟੀ ਸਟੋਰ ਥਿੰਦ ਸੈਨੇਟਰੀ ਸਟੋਰ ਬੂਲਪੁਰ ਵੱਲੋਂ ਦੀਵਾਲੀ ਅਤੇ ਬੰਦੀ ਛੋਡ਼ ਦਿਵਸ ਮੌਕੇ ਸੰਗਤਾਂ ਨਾਲ ਖ਼ੁਸ਼ੀ ਸਾਂਝੀ ਕਰਦਿਆਂ ਸੈਨੇਟਰੀ ਦੇ ਸਮਾਨ,ਹਰ ਤਰ੍ਹਾਂ ਦੇ ਪੇਂਟ ਅਤੇ ਟਾਈਲਾਂ ਉੱਪਰ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਿੰਦ ਸੈਨੇਟਰੀ ਸਟੋਰ ਦੇ ਐਮ.ਡੀ ਮਨਦੀਪ ਸਿੰਘ ਮਿੰਟੂ ਨੇ ਦੱਸਿਆ ਕਿ ਉਨ੍ਹਾਂ ਦੇ ਸਟੋਰ ਵਿਚ ਬਰਾਂਡਡ ਕੰਪਨੀਆਂ ਦਾ ਸੈਨੇਟਰੀ ਦਾ ਸਾਮਾਨ, ਇੰਡੀਗੋ ਅਤੇ ਕਾਮਧੇਨੂ ਪੇਂਟ, ਹਰ ਤਰ੍ਹਾਂ ਦੀ ਬਰਾਂਡਡ ਟਾਈਲ, ਹਾਰਡਵੇਅਰ ਦਾ ਸਾਮਾਨ ਹਰ ਵਕਤ ਵਾਜਬ ਰੇਟਾਂ ਤੇ ਮੌਜੂਦ ਹੈ। ਉਨ੍ਹਾਂ ਨੇ ਕਿਹਾ ਕਿ ਗਾਹਕਾਂ ਨੂੰ ਹੁਣ ਜਲੰਧਰ, ਮੋਗੇ ਅਤੇ ਲੁਧਿਆਣੇ ਜਾਣ ਦੀ ਲੋਡ਼ ਨਹੀਂ ਹੈ ਕਿਉਂਕਿ ਕਿ ਅੰਤਰਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਦੀਆਂ ਟਾਈਲਾਂ ਉਨ੍ਹਾਂ ਦੇ ਸਟੋਰ ਵਿਚ ਹਰ ਸਮੇਂ ਵਾਜਬ ਰੇਟਾਂ ਤੇ ਉਪਲਬਧ ਹਨ। ਇਸ ਤੋਂ ਇਲਾਵਾ ਹਰ ਤਰ੍ਹਾਂ ਦੀਆਂ ਬਿਲਡਿੰਗਾਂ ਬਣਾਉਣ ਲਈ ਵਰਤਿਆ ਜਾਣ ਮ ਨੂੰ ਪਹੁੰਚਾਉਣ ਦਾ ਖਾਸ ਪ੍ਰਬੰਧ ਹੈ।
Ad Position 22
No active advertisement
ਪਿਛਲੀ ਖ਼ਬਰ ਪਟਾਕੇ ਤੋਂ ਹੋਣ ਵਾਲੇ ਘਾਤਕ ਪ੍ਰਦੂਸ਼ਣ ਤੋਂ ਬੇਖ਼ਬਰ ਕਿਉਂ? ਲੋਕ ਹਿਤੈਸ਼ੀ ਸੰਸਥਾਵਾਂ ਵਲੋਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ... ਅਗਲੀ ਖ਼ਬਰ ਨੰਗਲ ਲੁਬਾਣਾ ’ਚ ਦੋ ਮਹੀਨਿਆਂ ਵਿਚ ਇੱਕੋ ਘਰ ਵਿਚ ਦੋ ਵਾਰ ਚੋਰੀ
Ad Position 24