30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੀਆਂ ਸਾਧਵੀਆਂ ਨੇ ਰੁੱਖਾਂ ਨੂੰ ਰੱਖੜੀ ਬੰਨ ਕੇ ਉਨ੍ਹਾਂ ਦੀ ਕਟਾਈ ਰੋਕਣ ਦਾ ਪ੍ਰਣ ਲਿਆ

ਕਪੂਰਥਲਾ, 29 ਅਗਸਤ (ਵਿ. ਪ੍ਰ.)

Ad Position 21
No active advertisement
ਅਜੀਤ ਡੈਸਕ 30-08-2026
ਕਪੂਰਥਲਾ, 29 ਅਗਸਤ (ਵਿ.ਪ੍ਰ.)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੇ ਕੁਦਰਤ ਸੰਭਾਲ ਪ੍ਰੋਜੈਕਟ ‘ਸੰਰਕਸ਼ਣ’ ਤਹਿਤ ਮਨੁੱਖ ਦੇ ਪ੍ਰਕਿਰਤੀ ਨਾਲ ਸੰਬੰਧਾਂ ਨੂੰ ਬਹਾਲ ਰੱਖਣ ਲਈ ਰੱਖੜੀ ਦੇ ਸ਼ੁੱਭ ਅਵਸਰ ‘ਤੇ ਸੰਸਥਾਨ ਨਾਲ ਸਬੰਧਿਤ ਸਾਧਵੀ ਭੈਣਾਂ ਵਲੋਂ ਰੁੱਖਾਂ ਨੂੰ ਰਾਖੀ ਮੁਹਿੰਮ ਤਹਿਤ ਰੱਖੜੀ ਬੰਨ ਕੇ ਇਕ ਵਿਲੱਖਣ ਪਹਿਲਕਦਮੀ ਕੀਤੀ ਗਈ | ਸੰਸਥਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਵਾਤਾਵਰਨ ਤੇ ਕੁਦਰਤ ਦੀ ਰੱਖਿਆ ਬਾਰੇ ਜਾਗਰੂਕ ਕਰਨਾ ਹੈ | ਉਨ੍ਹਾਂ ਕਿਹਾ ਕਿ ਰੁੱਖਾਂ ਦੀ ਰਾਖੀ ਮੁਹਿੰਮ ਤਹਿਤ ਕੁਦਰਤ ਦੀ ਰੱਖਿਆ ਦੇ ਨਾਲ-ਨਾਲ ਸੰਸਥਾ ਰੁੱਖਾਂ ਨੂੰ ਰੱਖੜੀ ਬੰਨ ਕੇ ਉਨ੍ਹਾਂ ਦੀ ਕਟਾਈ ਰੋਕਣ ਦਾ ਪ੍ਰਣ ਲੈਂਦੀ ਹੈ|
Ad Position 22
No active advertisement
ਪਿਛਲੀ ਖ਼ਬਰ ਬਸਪਾ (ਅ) ਦੀ ਸਰਕਾਰ ਬਣਨ ’ਤੇ 12.50 ਪ੍ਰਤੀਸ਼ਤ ਕੋਟੇ ਤੇ ਹੋਰ ਮੰਗਾਂ ਨੂੰ ਲਾਗੂ ਕੀਤਾ ਜਾਵੇਗਾ-ਮਨੋਜ ਨਾਹਰ ਅਗਲੀ ਖ਼ਬਰ ਐਡਵੋਕੇਟ ਬੇਦੀ ਇਕ ਨਿਰਪੱਖ ਅਤੇ ਸੂਝਵਾਨ ਸ਼ਖ਼ਸੀਅਤ ਦੇ ਮਾਲਕ-ਐਡਵੋਕੇਟ ਕਰਨਜੀਤ ਸਿੰਘ ਬੇਦੀ
Ad Position 24