23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਕਿਰਤੀ ਕਿਸਾਨ ਯੂਨੀਅਨ ਵਲੋਂ ਇੱਕ ਸਤੰਬਰ ਤੋਂ ਚੰਡੀਗੜ੍ਹ ਵਿਖੇ ਸੱਤ ਦਿਨਾਂ ਮੋਰਚੇ ‘ਚ ਵੱਡੀ ਗਿਣਤੀ ’ਚ ਸ਼ਮੂਲੀਅਤ ਦਾ ਐਲਾਨ

ਨੂਰਮਹਿਲ/ ਬਿਲਗਾ 23 ਅਗਸਤ (ਤਜਿੰਦਰ ਕੁਮਾਰ)- ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਨੂਰਮਹਿਲ ਅਤੇ ਬਿਲਗਾ ਦੀ ਇੱਕ ਅਹਿਮ ਸੰਯੁਕਤ ਮੀਟਿੰਗ ਨੂਰਮਹਿਲ ਬਲਾਕ ਦੇ ਪ੍ਰਧਾਨ ਸੁਰਿੰਦਰ ਸਿੰਘ ਕੰਦੋਲਾ, ਬਿਲਗਾ ਦੇ ਪ੍ਰਧਾਨ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ ਹਾਜ਼ਰ ਹੋਏ।

Ad Position 21
No active advertisement
ਅਜੀਤ ਡੈਸਕ 24-08-2026
ਨੂਰਮਹਿਲ/ ਬਿਲਗਾ 23 ਅਗਸਤ (ਤਜਿੰਦਰ ਕੁਮਾਰ)- ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਨੂਰਮਹਿਲ ਅਤੇ ਬਿਲਗਾ ਦੀ ਇੱਕ ਅਹਿਮ ਸੰਯੁਕਤ ਮੀਟਿੰਗ ਨੂਰਮਹਿਲ ਬਲਾਕ ਦੇ ਪ੍ਰਧਾਨ ਸੁਰਿੰਦਰ ਸਿੰਘ ਕੰਦੋਲਾ, ਬਿਲਗਾ ਦੇ ਪ੍ਰਧਾਨ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ ਹਾਜ਼ਰ ਹੋਏ। ਜਿਸ ਵਿੱਚ ਪਹਿਲੀ ਸਤੰਬਰ ਤੋਂ ਚੰਡੀਗੜ੍ਹ ਦੇ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਲੱਗ ਰਹੇ ਸੱਤ ਦਿਨ ਦੇ ਮੋਰਚੇ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਡੀ ਗਿਣਤੀ ਚ ਆਪਣੀ ਟਰੈਕਟਰ ਟਰਾਲੀ, ਹੋਰ ਖਾਣ-ਪੀਣ ਦਾ ਸਮਾਨ ਰਿਹਾਇਸ਼ ਦਾ ਸਾਮਾਨ ਨਾਲ ਲੈ ਕੇ ਪਹੁੰਚੇਗੀ। ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਲੜਿਆ ਜਾ ਰਿਹਾ ਹੈ। ਕਿਰਤੀ ਕਿਸਾਨ ਯੂਨੀਅਨ ਵੱਡੀ ਗਿਣਤੀ ਦੇ ਵਿੱਚ ਇਸ ਸੰਘਰਸ਼ ਵਿੱਚ ਹਾਜ਼ਰ ਹੋਏਗੀ।
Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਦੇ ਪਿੰਡ ਬਾਜਵਾ ਕਲਾਂ ਤੋਂ ਅਗਵਾ ਬੱਚੇ ਦੇ ਮਾਮਲੇ ’ਚ ਨਵਾਂ ਮੋੜ, ਪਿਤਾ ਵਲੋਂ ਵੀਡੀਓ ਜਾਰੀ ਅਗਲੀ ਖ਼ਬਰ ‘ਆਪ’ ਦੇ ਪ੍ਰਮੁੱਖ ਆਗੂ ਸਰਬਜੀਤ ਸਿੰਘ ਪੱਪਲ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਬਣੇ
Ad Position 24