08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਡਡਵਿੰਡੀ ਵਿਖੇ ਬਾਬਾ ਦੂਲੇ ਸ਼ਾਹ ਯਾਦਗਾਰੀ ਛਿੰਝ ਮੇਲਾ ਕਰਵਾਇਆ

ਡਡਵਿੰਡੀ, 7 ਅਗਸਤ (ਦਿਲਬਾਗ ਸਿੰਘ ਝੰਡ)- ਡਡਵਿੰਡੀ ਵਿਖੇ ਹਜ਼ਰਤ ਪੀਰ ਬਾਬਾ ਦੂਲ੍ਹੇ ਸ਼ਾਹ ਦੀ ਯਾਦ ‘ਚ ਕਰਵਾਇਆ ਸਾਲਾਨਾ ਕਬੱਡੀ ਤੇ ਛਿੰਝ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ | ਬਾਬਾ ਦੂਲ੍ਹੇ ਸ਼ਾਹ ਛਿੰਝ ਕਮੇਟੀ ਡਡਵਿੰਡੀ ਵੱਲੋਂ ਭਗਵਾਨ ਵਾਲਮੀਕ ਨੌਜਵਾਨ ਸਭਾ, ਪਰਵਾਸੀ ਭਾਰਤੀਆਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਛਿੰਝ ਮੇਲੇ ਦੌਰਾਨ ਪਹਿਲੀ ਪਟਕੇ ਦੀ ਕੁਸ਼ਤੀ ਪਹਿਲਵਾਨ ਪਿ੍ਤਪਾਲ ਫਗਵਾੜਾ ਅਤੇ ਮਹੇਸ਼ ਦਿੱਲੀ ਵਿਚਕਾਰ ਅਤੇ ਦੂਜੀ ਪਟਕੇ ਦੀ ਦੂਜੀ ਕੁਸ਼ਤੀ ਮਹੇਸ਼ ਕੋਹਾਲੀ ਤੇ ਤਾਜ ਰੌਣੀ ਵਿਚਕਾਰ ਕਰਵਾਈ ਗਈ | ਇਸ ਰੌਚਕ ਮੁਕਾਬਲੇ ਵਿਚ ਪਿ੍ਤਪਾਲ ਫਗਵਾੜਾ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹੇਸ਼ ਦਿੱਲੀ ਨੂੰ ਚਿੱਤ ਕਰਕੇ ਇੱਕ ਪਟਕਾ ਆਪਣੇ ਨਾਮ ਕੀਤਾ ਜਦਕਿ ਦੂਜੀ ਪਟਕੇ ਦੀ ਕੁਸ਼ਤੀ ਬਰਾਬਰ ਰਹੀ | ਪ੍ਰਬੰਧਕਾਂ ਵੱਲੋਂ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਨਗਦ ਇਨਾਮ ਅਤੇ ਸੁੰਦਰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸੁਖਮਨ ਪੱਟੀ ਤੇ ਸਲਮਾਨ ਰਸੂਲਪੁਰ ਅਤੇ ਵਿਜੇ ਰੁੜਕਾ ਤੇ ਪ੍ਰਵੀਨ ਨੂਰਮਹਿਲ ਸਮੇਤ ਅਨੇਕਾਂ ਸੱਦੇ ਹੋਏ ਪਹਿਲਵਾਨਾਂ ਨੇ ਆਪਣੀ ਸਰੀਰਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ | ਇਸ ਤੋਂ ਪਹਿਲਾਂ ਮਾਲਵੇ ਅਤੇ ਦੁਆਬੇ ਦੀਆਂ ਟੀਮਾਂ ਵਿਚਕਾਰ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਗਿਆ ਜਿਸ ਵਿਚ ਦੁਆਬੇ ਦੀ ਟੀਮ ਨੇ ਸਾਢੇ 31 ਅੰਕਾਂ ਦੇ ਮੁਕਾਬਲੇ 35 ਅੰਕਾਂ ਨਾਲ ਮਾਲਵੇ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ | ਅੰਤ ਵਿਚ ਪ੍ਰਬੰਧਕ ਕਮੇਟੀ ਵੱਲੋਂ ਜੇਤੂ ਪਹਿਲਵਾਨਾ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਾਬਕਾ ਸਰਪੰਚ ਅਤੇ ਕਬੱਡੀ ਕੋਚ ਸਤਨਾਮ ਸਿੰਘ ਨਾਮੀ, ਗੁਰਪ੍ਰੀਤ ਸਿੰਘ ਭਿੰਡਰ, ਦੀਪਾ ਭਿੰਡਰ, ਰਾਮ ਲੁਭਾਇਆ, ਸਾਬਕਾ ਸਰਪੰਚ ਜਸਬੀਰ ਸਿੰਘ, ਜਥੇਦਾਰ ਮੁਖ਼ਤਿਆਰ ਸਿੰਘ ਸੋਢੀ, ਪੀਏ ਲਵਪ੍ਰੀਤ ਸਿੰਘ, ਬਲਾਕ ਸੰਮਤੀ ਮੈਂਬਰ ਸਵਰਨ ਸਿੰਘ ਸੰਧਾ, ਪ੍ਰਧਾਨ ਪਵਨ ਕੁਮਾਰ ਲਾਲਾ, ਸੁਖਦੇਵ ਸਿੰਘ ਸੰਧਾ, ਬਲਵਿੰਦਰ ਸਿੰਘ ਸੰਧਾ, ਰਮੇਸ਼ ਡਡਵਿੰਡੀ, ਰਾਜਬਹਾਦਰ ਸਿੰਘ, ਸੁਖਵਿੰਦਰ ਸਿੰਘ ਸ਼ਿੰਦਾ, ਕਮਲਜੀਤ ਸਿੰਘ ਬੱਬੂ, ਅਮੋਲਕ ਸਿੰਘ, ਮਹਿੰਦਰ ਸਿੰਘ ਸੋਖਲ, ਪ੍ਰੋਫੈਸਰ ਬਲਦੇਵ ਸਿੰਘ ਟੀਟਾ, ਸੀਨੀਅਰ ਸਹਾਇਕ ਕੁਲਜੀਤ ਸਿੰਘ, ਵਿੱਕੀ ਜੈਨਪੁਰ, ਸਾਬਕਾ ਇੰਸਪੈਕਟਰ ਰੋਸ਼ਨ ਲਾਲ, ਬਲਵਿੰਦਰ ਸਿੰਘ ਬਿੰਦਾ, ਸੁਰਿੰਦਰ ਸਿੰਘ, ਜਸਵਿੰਦਰ ਜੱਸੀ, ਅਜੀਤ ਸਿੰਘ ਔਜਲਾ, ਰਣਜੀਤ ਸਿੰਘ ਮੈਨੇਜਰ, ਜੋਬਨਪ੍ਰੀਤ ਸਿੰਘ, ਸੁਰਜੀਤ ਸਿੰਘ ਜੀਤਾ, ਰਣਜੀਤ ਸਿੰਘ ਰਾਣਾ , ਸੁਖਜਿੰਦਰ ਸਿੰਘ ਸੋਨੂ, ਰਾਜਵੀਰ ਸਿੰਘ ਰਾਜੂ ਅਤੇ ਸੰਤੋਖ ਸਿੰਘ ਹਾਜ਼ਰ ਸਨ |

Ad Position 21
No active advertisement
ਲਾਪਤਾ ਨੌਜਵਾਨ ਸਾਹਿਲ ਕੁਮਾਰ ਦੀ ਤਸਵੀਰ | (ਸੱਜੇ) ਰੋਸ ਦਾ ਇਜ਼ਹਾਰ ਕਰਦੇ ਪਰਿਵਾਰਿਕ ਮੈਂਬਰ | ਤਸਵੀਰ: ਦਿਲਬਾਗ ਸਿੰਘ ਝੰਡ 08-08-2026

Ad Position 22
No active advertisement
ਪਿਛਲੀ ਖ਼ਬਰ ਜਥੇ . ਸੁਖਜੀਤ ਸਿੰਘ ਢੱਪਈ ਦਮਦਮੀ ਟਕਸਾਲ ਸੇਵਕ ਜਥੇ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਜ਼ਮੀਨਾਂ ਦੀ ਤਕਸੀਮ ਸੰਬੰਧੀ ਵਿਧਾਨ ਸਭਾ ’ਚ ਮੁੱਦਾ ਉਠਾਇਆ
Ad Position 24