08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

2027 ‘ ਚ ਪੰਥਕ ਸਰਕਾਰ ਬਣਾਉਣ ਦਾ ਸੁਨਹਿਰੀ ਮੌਕਾ, ਸਮੁੱਚੇ ਪੰਥ ਦਾ ਏਕਾ ਹੋਣਾ ਅਤਿ ਜ਼ਰੂਰੀ-ਭਾਈ ਦਵਿੰਦਰ ਸਿੰਘ ਖ਼ਾਲਸਾ

ਗੁਰਾਇਆ, 7 ਨਵੰਬਰ (ਬਲਵਿੰਦਰ ਸਿੰਘ)-ਜੇਕਰ ਸਾਲ 2027 ਵਿੱਚ ਸਮੁੱਚੀ ਸਿੱਖ ਲੀਡਰਸ਼ਿਪ ਪੰਥ ਦੇ ਵਡੇਰੇ ਹਿੱਤਾਂ ਲਈ ਇਕ ਪਲੇਟਫ਼ਾਰਮ ‘ਤੇ ਇਕੱਠੀ ਹੁੰਦੀ ਹੈ, ਤਾਂ ਪੰਜਾਬ ‘ਚ ਸਰਬੱਤ ਦੇ ਭਲੇ ਵਾਲੀ ਸਾਂਝੀ ਸਰਕਾਰ ਬਣ ਸਕਦੀ ਹੈ। ਸਾਲ 2027 ਪੰਥਕ ਸਰਕਾਰ ਦੇ ਗਠਨ ਦਾ ਸੁਨਹਿਰੀ ਮੌਕਾ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿਚ ਗਵਾਇਆ ਨਹੀਂ ਜਾਣਾ ਚਾਹੀਦਾ।

Ad Position 21
No active advertisement
ਦਵਿੰਦਰ ਸਿੰਘ ਖ਼ਾਲਸਾ 08-11-2026
ਗੁਰਾਇਆ, 7 ਨਵੰਬਰ (ਬਲਵਿੰਦਰ ਸਿੰਘ)-ਜੇਕਰ ਸਾਲ 2027 ਵਿੱਚ ਸਮੁੱਚੀ ਸਿੱਖ ਲੀਡਰਸ਼ਿਪ ਪੰਥ ਦੇ ਵਡੇਰੇ ਹਿੱਤਾਂ ਲਈ ਇਕ ਪਲੇਟਫ਼ਾਰਮ ‘ਤੇ ਇਕੱਠੀ ਹੁੰਦੀ ਹੈ, ਤਾਂ ਪੰਜਾਬ ‘ਚ ਸਰਬੱਤ ਦੇ ਭਲੇ ਵਾਲੀ ਸਾਂਝੀ ਸਰਕਾਰ ਬਣ ਸਕਦੀ ਹੈ। ਸਾਲ 2027 ਪੰਥਕ ਸਰਕਾਰ ਦੇ ਗਠਨ ਦਾ ਸੁਨਹਿਰੀ ਮੌਕਾ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿਚ ਗਵਾਇਆ ਨਹੀਂ ਜਾਣਾ ਚਾਹੀਦਾ। ਇਹ ਵਿਚਾਰ ਪ੍ਰਗਟ ਕਰਦੇ ਹੋਏ ਭਾਈ ਦਵਿੰਦਰ ਸਿੰਘ ਖ਼ਾਲਸਾ ਹਲਕਾ ਇੰਚਾਰਜ ਫਿਲੌਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਸਮੁੱਚੀ ਸਿੱਖ ਲੀਡਰਸ਼ਿਪ ਆਪਣੀ ਹਊਮੈ ਤਿਆਗ ਕੇ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਬੀਜੇਪੀ/ਆਰ. ਐੱਸ. ਐੱਸ., ਕਾਂਗਰਸ ਤੇ ਆਮ ਆਦਮੀ ਪਾਰਟੀ ਵਿਰੁੱਧ ਸਾਰੇ 117 ਹਲਕਿਆਂ ‘ਚ ਇਕ ਸਾਂਝਾ ਉਮੀਦਵਾਰ ਖੜ੍ਹਾ ਕਰਨ, ਤਾਂ ਕਿ ਪੰਜਾਬ ‘ਚ ਪੰਥਕ ਸਰਕਾਰ ਦੀ ਸਥਾਪਤੀ ਹੋ ਸਕੇ। ਜੇਕਰ ਸਿੱਖ ਲੀਡਰਸ਼ਿਪ ਮਿਲ ਬੈਠ ਕੇ ਸਰਬ ਸੰਮਤੀ ਦੇ ਨਾਲ ਅਜਿਹਾ ਫ਼ੈਸਲਾ ਕਰ ਲੈਣ, ਤਾਂ ਦੁਨੀਆ ਦੀ ਕੋਈ ਵੀ ਤਾਕਤ ਪੰਥਕ ਸਰਕਾਰ ਬਣਨ ਤੋਂ ਨਹੀਂ ਰੋਕ ਸਕਦੀ। ਪੰਥਕ ਧਿਰਾਂ ਤੇ ਪਾਰਟੀਆਂ ਦੀ ਆਪਸੀ ਦੂਰੀ, ਪੰਥਕ ਧਿਰਾਂ ਨੂੰ ਪੰਜਾਬ ਦੀ ਸੱਤਾ ਤੋਂ ਦੂਰ ਲਿਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕੀਤਾ ਪ੍ਰੇਰਿਤ ਅਗਲੀ ਖ਼ਬਰ ਜਲੰਧਰ ਸਹੋਦਿਆ ਇੰਟਰ ਸਕੂਲ ਫਲੇਮਲੈੱਸ ਕੁਕਿੰਗ ਮੁਕਾਬਲੇ ਕਰਵਾਏ
Ad Position 24