19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਧਾਰਮਿਕ ਉਤਸਵ ਸੰਮਤੀ ਵਲੋਂ ਸਕੂਲੀ ਬੱਚਿਆਂ ਨੂੰ ਸਕੂਲ ਬੈਗ ਵੰਡੇ

ਆਦਮਪੁਰ, 18 ਸਤੰਬਰ (ਰਮਨ ਦਵੇਸਰ)- ਧਾਰਮਿਕ ਉਤਸਵ ਸੰਮਤੀ ਆਦਮਪੁਰ ਵਲੋਂ ਸੰਮਤੀ ਦੇ ਚੇਅਰਮੈਨ ਸੁਆਮੀ ਰਾਮ ਭਾਰਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਧਾਨ ਮੰਗਤ ਰਾਮ ਸ਼ਰਮਾ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਆਦਮਪੁਰ (ਲੜਕੀਆਂ) ਨੇੜੇ ਪਾਣੀ ਵਾਲੀ ਟੈਂਕੀ ਆਦਮਪੁਰ ਵਿਖੇ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ, ਸਟੇਸ਼ਨਰੀ ਤੇ ਖਾਣ ਪੀਣ ਦਾ ਸਮਾਨ ਵੰਡਿਆ ਗਿਆ l ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਕੰਚਨ ਟੰਡਨ ਅਤੇ ਹੋਰ ਅਧਿਆਪਕਾਂ ਵੱਲੋਂ ਸੰਮਤੀ ਦੇ ਆਏ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਗਿਆ ਤੇ ਧਾਰਮਿਕ ਉਤਸਵ ਸੰਮਤੀ ਦਾ ਸਕੂਲ ਦੇ ਬੱਚਿਆਂ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ l ਇਸ ਮੌਕੇ ਸੁਦਾਮਾ ਭਗਤ, ਅਨਿਲ ਸ਼ਰਮਾ, ਮਨਮੋਹਨ ਸਿੰਘ ਬਾਬਾ, ਗੁਲਸ਼ਨ ਦਿਲਬਾਗੀ, ਸੁਸ਼ੀਲ ਡੋਗਰਾ, ਅਰਵਿੰਦ ਪਰਾਸ਼ਰ, ਪੰਡਿਤ ਜਗਮੋਹਣ ਸ਼ਰਮਾ, ਵਿਜੇ ਯਾਦਵ, ਬਲਵੀਰ ਗਿਰ ਅਤੇ ਹੋਰ ਸੰਮਤੀ ਮੈਂਬਰ ਹਾਜ਼ਰ ਸਨ।

Ad Position 21
No active advertisement
ਅਜੀਤ ਡੈਸਕ 19-09-2026

Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਸ਼ਹਿਰੀ ਆਗੂਆਂ ਵੱਲੋਂ ‘ਆਪ ਇੰਚਾਰਜ ਪਾਲਾ ਜਲਾਲਪੁਰ’ ਨਾਲ ਮੁਲਾਕਾਤ ਅਗਲੀ ਖ਼ਬਰ ਗਣੇਸ਼ ਉਤਸਵ ਦੇ ਰੰਗ ’ਚ ਰੰਗੀ ਸੀ.ਟੀ. ਯੂਨੀਵਰਸਿਟੀ-ਚਾਰ ਦਿਨ ਚੱਲੇ ਸਮਾਗਮ
Ad Position 24