12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਕੌਂਸਲਰ ਪ੍ਰਭਜੋਤ ਕੌਰ ਪਤੀ ਸਮੇਤ ‘ਆਪ’ ਵਿਚ ਸ਼ਾਮਿਲ

ਉਧਰੋ ਅੱਜ ਦੇਰ ਸ਼ਾਮ ਕਾਂਗਰਸੀ ਕੌਂਸਲਰ ਪ੍ਰਭਜੋਤ ਕੌਰ ਵੀ ਆਪਣੇ ਪਤੀ ਹਰਭਜਨ ਸਿੰਘ ਲੱਕੀ ਸਮੇਤ ‘ਆਪ’ ਵਿਚ ਸ਼ਾਮਿਲ ਹੋਏ ਹਨ ਜਿਨ੍ਹਾਂ ਦਾ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ। ਕਾਬਲੇ ਗੌਰ ਹੈ ਕਿ ਅੱਜ ਨਗਰ ਕੋਂਸਲ ਫਿਲੌਰ ਦੀ ਪ੍ਰਧਾਨਗੀ ਦੀ ਚੋਣ ਹੋਣ ਜਾ ਰਹੀ ਹੈ, ਜੋ ਲੰਬੇ ਸਮੇਂ ਤੋਂ ਲਟਕ ਰਹੀ ਸੀ ਜਿਸ ਲਈ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਜਾ ਚੁੱਕੇ ਹਨ, ਤੇ ਮੌਜੂਦਾ ਹਲਾਤਾਂ ਅਤੇ ਤੋੜ ਜੋੜ ਸਾਬਿਤ ਕਰ ਰਿਹਾ ਹੈ ਕਿ ਅੱਜ ਨਗਰ ਕੌਂਸਲ ਦੀ ਪ੍ਰਧਾਨਗੀ ਤੇ ‘ਆਪ’ ਦੇ ਪ੍ਰਧਾਨ ਦਾ ਕਬਜ਼ਾ ਹੋਣਾ ਲਗਭਗ ਤੈਅ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਉਧਰੋ ਅੱਜ ਦੇਰ ਸ਼ਾਮ ਕਾਂਗਰਸੀ ਕੌਂਸਲਰ ਪ੍ਰਭਜੋਤ ਕੌਰ ਵੀ ਆਪਣੇ ਪਤੀ ਹਰਭਜਨ ਸਿੰਘ ਲੱਕੀ ਸਮੇਤ ‘ਆਪ’ ਵਿਚ ਸ਼ਾਮਿਲ ਹੋਏ ਹਨ ਜਿਨ੍ਹਾਂ ਦਾ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ। ਕਾਬਲੇ ਗੌਰ ਹੈ ਕਿ ਅੱਜ ਨਗਰ ਕੋਂਸਲ ਫਿਲੌਰ ਦੀ ਪ੍ਰਧਾਨਗੀ ਦੀ ਚੋਣ ਹੋਣ ਜਾ ਰਹੀ ਹੈ, ਜੋ ਲੰਬੇ ਸਮੇਂ ਤੋਂ ਲਟਕ ਰਹੀ ਸੀ ਜਿਸ ਲਈ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਜਾ ਚੁੱਕੇ ਹਨ, ਤੇ ਮੌਜੂਦਾ ਹਲਾਤਾਂ ਅਤੇ ਤੋੜ ਜੋੜ ਸਾਬਿਤ ਕਰ ਰਿਹਾ ਹੈ ਕਿ ਅੱਜ ਨਗਰ ਕੌਂਸਲ ਦੀ ਪ੍ਰਧਾਨਗੀ ਤੇ ‘ਆਪ’ ਦੇ ਪ੍ਰਧਾਨ ਦਾ ਕਬਜ਼ਾ ਹੋਣਾ ਲਗਭਗ ਤੈਅ ਹੈ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਫਿਲੌਰ ਦੀ ਪ੍ਰਧਾਨਗੀ ਦੀ ਚੋਣ ਤੋਂ ਪਹਿਲਾਂ 2 ਕੌਂਸਲਰਾਂ ’ਤੇ ਮੁਕੱਦਮੇ ਦਰਜ ਤੇ ਇੱਕ ਨੇ ਕੀਤੀ ‘ਆਪ’ ਵਿਚ ਸ਼ਮੂ... ਅਗਲੀ ਖ਼ਬਰ ਸਨਅਤਾਂ ’ਤੇ 10 ਘੰਟੇ ਦਾ ਬਿਜਲੀ ਕੱਟ ਲਾਗੂ
Ad Position 24