05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਮੁਲਾਜ਼ਮ ਨਹੀਂ, ਪ੍ਰਬੰਧ ਸਵਾਲਾਂ ਦੇ ਘੇਰੇ ’ਚ

ਥਾਣਾ ਡਵੀਜ਼ਨ ਨੰਬਰ 8 ਦੀ ਰਾਤ ਦੀ ਇਹ ਤਸਵੀਰ ਕਿਸੇ ਡਿਊਟੀ ਕਰ ਰਹੇ ਮੁਲਾਜ਼ਮ ਦੀ ਨਿੰਦਾ ਨਹੀਂ ਕਰਦੀ, ਬਲਕਿ ਉਸ ਪ੍ਰਬੰਧ ਵੱਲ ਧਿਆਨ ਖਿੱਚਦੀ ਹੈ ਜਿਸ ਵਿੱਚ ਮੁਲਾਜ਼ਮਾਂ ਤੋਂ ਲੋਕਾਂ ਦੀ ਸੁਰੱਖਿਆ ਦੀ ਉਮੀਦ ਕੀਤੀ ਜਾਂਦੀ ਹੈ, ਪਰ ਉਨ੍ਹਾਂ ਦੇ ਆਪਣੇ ਕਾਰਜਸਥਾਨ ਵਿੱਚ ਹੀ ਰੌਸ਼ਨੀ, ਬਿਜਲੀ ਦੇ ਪੱਕੇ ਬੈਕਅੱਪ ਅਤੇ ਲੋੜ ਅਨੁਸਾਰ ਨਫ਼ਰੀ ਦੇ ਸਵਾਲ ਖੜ੍ਹੇ ਹਨ। ਉੱਚ ਅਧਿਕਾਰੀ ਜੇਕਰ ਇੱਕ ਵਾਰ ਰਾਤ ਸਮੇਂ ਖੁਦ ਥਾਣੇ ਦਾ ਦੌਰਾ ਕਰਕੇ ਹਾਲਾਤ ਦੇਖਣ ਤਾਂ ਸਮੱਸਿਆ ਦੀ ਅਸਲ ਤਸਵੀਰ ਸਾਹਮਣੇ ਆ ਸਕਦੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਥਾਣਾ ਡਵੀਜ਼ਨ ਨੰਬਰ 8 ਦੀ ਰਾਤ ਦੀ ਇਹ ਤਸਵੀਰ ਕਿਸੇ ਡਿਊਟੀ ਕਰ ਰਹੇ ਮੁਲਾਜ਼ਮ ਦੀ ਨਿੰਦਾ ਨਹੀਂ ਕਰਦੀ, ਬਲਕਿ ਉਸ ਪ੍ਰਬੰਧ ਵੱਲ ਧਿਆਨ ਖਿੱਚਦੀ ਹੈ ਜਿਸ ਵਿੱਚ ਮੁਲਾਜ਼ਮਾਂ ਤੋਂ ਲੋਕਾਂ ਦੀ ਸੁਰੱਖਿਆ ਦੀ ਉਮੀਦ ਕੀਤੀ ਜਾਂਦੀ ਹੈ, ਪਰ ਉਨ੍ਹਾਂ ਦੇ ਆਪਣੇ ਕਾਰਜਸਥਾਨ ਵਿੱਚ ਹੀ ਰੌਸ਼ਨੀ, ਬਿਜਲੀ ਦੇ ਪੱਕੇ ਬੈਕਅੱਪ ਅਤੇ ਲੋੜ ਅਨੁਸਾਰ ਨਫ਼ਰੀ ਦੇ ਸਵਾਲ ਖੜ੍ਹੇ ਹਨ। ਉੱਚ ਅਧਿਕਾਰੀ ਜੇਕਰ ਇੱਕ ਵਾਰ ਰਾਤ ਸਮੇਂ ਖੁਦ ਥਾਣੇ ਦਾ ਦੌਰਾ ਕਰਕੇ ਹਾਲਾਤ ਦੇਖਣ ਤਾਂ ਸਮੱਸਿਆ ਦੀ ਅਸਲ ਤਸਵੀਰ ਸਾਹਮਣੇ ਆ ਸਕਦੀ ਹੈ। ਹੁਣ ਲੋੜ ਇਸ ਗੱਲ ਦੀ ਹੈ ਕਿ ਉੱਚ ਪੁਲਿਸ ਅਧਿਕਾਰੀ ਇਸ ਮਾਮਲੇ ਨੂੰ ਸਿਰਫ਼ ਇੱਕ ਖ਼ਬਰ ਵਜੋਂ ਨਾ ਦੇਖਣ, ਸਗੋਂ ਥਾਣਾ ਡਵੀਜ਼ਨ ਨੰਬਰ 8 ਦੀ ਰਾਤ ਵਾਲੀ ਹਕੀਕਤ ਨੂੰ ਖੁਦ ਮੌਕੇ ’ਤੇ ਜਾ ਕੇ ਪਰਖਣ।
Ad Position 22
No active advertisement
ਪਿਛਲੀ ਖ਼ਬਰ ਮਾਡਰਨ ਥਾਣਿਆਂ ਦੇ ਦਾਅਵਿਆਂ ਵਿਚਕਾਰ ਥਾਣਾ ਨੰਬਰ 8 ਦੀ ਰਾਤ ਮੌਕੇ ਖੁੱਲ੍ਹੀ ਪ੍ਰਬੰਧਾਂ ਦੀ ਪੋਲ ! ਅਗਲੀ ਖ਼ਬਰ ਸਵਾਈਨ ਫਲੂ (ਐੱਚ.-1ਐੱਨ-1) ਦੇ ਵਧਦੇ ਖ਼ਤਰੇ ਤੋਂ ਘਬਰਾਉਣ ਦੀ ਲੋੜ ਨਹੀਂ, ਪਰ ਸਾਵਧਾਨੀ ਜ਼ਰੂਰੀ- ਡਾ. ਪਾਰਸ ਵਰਮਾ
Ad Position 24