15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਮਾਤਾ ਚਿੰਤਪੁਰਨੀ ਜੀ ਦੇ ਮੇਲੇ ਮੌਕੇ ਭੰਡਾਰਾ ਕੱਲ੍ਹ

ਸ਼ਾਹਕੋਟ, 14 ਅਗਸਤ (ਸੁਖਦੀਪ ਸਿੰਘ) -ਜੈ ਮਾਂ ਚਿੰਤਪੁਰਨੀ ਸੇਵਾ ਸੰਘ ਮਲਸੀਆਂ-ਸ਼ਾਹਕੋਟ ਵੱਲੋਂ ਮਾਤਾ ਚਿੰਤਪੁਰਨੀ ਜੀ ਦੇ ਮੇਲੇ (ਮਾਤਾ ਰਾਣੀ ਦੇ ਸਾਉਣ ਦੇ ਨਰਾਤਿਆਂ) ਮੌਕੇ 25ਵਾਂ ਵਿਸ਼ਾਲ ਭੰਡਾਰਾ 16 ਅਗਸਤ ਦਿਨ ਐਤਵਾਰ ਨੂੰ ਚੌਹਾਲ ਡੈਮ (ਨਜ਼ਦੀਕ ਪਾਣੀ ਵਾਲੀ ਟੈਂਕੀ) ਚਿੰਤਪੁਰਨੀ ਰੋਡ, ਹੁਸ਼ਿਆਰਪੁਰ ਵਿਖੇ ਲਗਾਇਆ ਜਾਵੇਗਾ, ਜਿਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੇਵਾਦਾਰ ਰੋਹਿਤ ਗੋਇਲ ਸ਼ਾਹਕੋਟ ਅਤੇ ਦੇਸ ਬੰਧੂ ਮਿੱਤਲ ਮਲਸੀਆਂ ਨੇ ਦੱਸਿਆ ਕਿ ਮੇਲੇ ਦੀਆਂ ਰੌਣਕਾਂ ’ਚ ਪੁੱਜ ਰਹੇ ਸ਼ਰਧਾਲੂਆਂ ਲਈ ਭੰਡਾਰੇ ਵਿਚ ਲਈ ਪਾਪੜੀ ਚਾਟ, ਬੇਲ ਪੂਰੀ, ਗੋਲਗੱਪੇ, ਪੋਪਕਾਰਨ, ਗੁਲਾਬ ਜਾਮਣ, ਆਈਸਕਰੀਮ, ਪਾਪੜ, ਜੂਸ, ਕੋਲ ਡਰਿੰਕ, ਨਿੰਬੂ ਲੈਮਨ ਆਦਿ ਵਰਤਾਏ ਜਾਣਗੇ।

Ad Position 21
No active advertisement
ਅਜੀਤ ਡੈਸਕ 15-08-2026
ਸ਼ਾਹਕੋਟ, 14 ਅਗਸਤ (ਸੁਖਦੀਪ ਸਿੰਘ) -ਜੈ ਮਾਂ ਚਿੰਤਪੁਰਨੀ ਸੇਵਾ ਸੰਘ ਮਲਸੀਆਂ-ਸ਼ਾਹਕੋਟ ਵੱਲੋਂ ਮਾਤਾ ਚਿੰਤਪੁਰਨੀ ਜੀ ਦੇ ਮੇਲੇ (ਮਾਤਾ ਰਾਣੀ ਦੇ ਸਾਉਣ ਦੇ ਨਰਾਤਿਆਂ) ਮੌਕੇ 25ਵਾਂ ਵਿਸ਼ਾਲ ਭੰਡਾਰਾ 16 ਅਗਸਤ ਦਿਨ ਐਤਵਾਰ ਨੂੰ ਚੌਹਾਲ ਡੈਮ (ਨਜ਼ਦੀਕ ਪਾਣੀ ਵਾਲੀ ਟੈਂਕੀ) ਚਿੰਤਪੁਰਨੀ ਰੋਡ, ਹੁਸ਼ਿਆਰਪੁਰ ਵਿਖੇ ਲਗਾਇਆ ਜਾਵੇਗਾ, ਜਿਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੇਵਾਦਾਰ ਰੋਹਿਤ ਗੋਇਲ ਸ਼ਾਹਕੋਟ ਅਤੇ ਦੇਸ ਬੰਧੂ ਮਿੱਤਲ ਮਲਸੀਆਂ ਨੇ ਦੱਸਿਆ ਕਿ ਮੇਲੇ ਦੀਆਂ ਰੌਣਕਾਂ ’ਚ ਪੁੱਜ ਰਹੇ ਸ਼ਰਧਾਲੂਆਂ ਲਈ ਭੰਡਾਰੇ ਵਿਚ ਲਈ ਪਾਪੜੀ ਚਾਟ, ਬੇਲ ਪੂਰੀ, ਗੋਲਗੱਪੇ, ਪੋਪਕਾਰਨ, ਗੁਲਾਬ ਜਾਮਣ, ਆਈਸਕਰੀਮ, ਪਾਪੜ, ਜੂਸ, ਕੋਲ ਡਰਿੰਕ, ਨਿੰਬੂ ਲੈਮਨ ਆਦਿ ਵਰਤਾਏ ਜਾਣਗੇ। ਇਸ ਮੌਕੇ ਸੇਵਾਦਾਰਾਂ ਤੇ ਸ਼ਰਧਾਲੂਆਂ ਵੱਲੋਂ ਮਾਤਾ ਚਿੰਤਪੁਰਨੀ ਜੀ ਦਾ ਗੁਨਗਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੈ ਮਾਂ ਚਿੰਤਪੁਰਨੀ ਸੇਵਾ ਸੰਘ ਦੇ ਸਮੂਹ ਮੈਂਬਰਾਂ ’ਚ ਮੇਲੇ ਤੇ ਭੰਡਾਰੇ ਮੌਕੇ ਸੇਵਾ ਲਈ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ’ ਤੇ ਦੂਸਰੀ ਵਾਰ ਹੋਇਆ ਜਾਨਲੇਵਾ ਹਮਲਾ ਵੱਡੀ ਸਾਜਿਸ਼ ਦੇ ਸੰਕੇਤ - ਅਕਾਲੀ ਆਗੂ ਅਗਲੀ ਖ਼ਬਰ ਢੀਂਡਸਾ, ਗੁੰਬਰ ਤੇ ਸਾਥੀਆਂ ਵਲੋਂ ਸੁਖਬੀਰ ’ਤੇ ਹਮਲੇ ਦੀ ਨਿੰਦਾ
Ad Position 24