ਲੰਮਾ ਪਿੰਡ ਚੌਕ ਦੀ ਮਾੜੀ ਹਾਲਤ ਨੂੰ ਲੈ ਕੇ ਭੰਡਾਰੀ ਤੇ ਸਾਥੀਆਂ ਵਲੋਂ ਰੋਸ ਪ੍ਰਦਰਸ਼ਨ
ਚੁਗਿੱਟੀ/ ਜੰਡੂ ਸਿੰਘਾ, 6 ਅਗਸਤ ( ਨਰਿੰਦਰ ਲਾਗੂ)-ਲੰਮਾ ਪਿੰਡ ਚੌਕ ਬਹੁਤ ਹੀ ਮਾੜੀ ਹਾਲਤ ਵਿੱਚ ਹੈ। ਸੜਕਾਂ ਟੁੱਟੀਆਂ ਹੋਈਆਂ ਹਨ ਅਤੇ ਕਈ ਥਾਵਾਂ ‘ਤੇ ਮੀਂਹ ਦਾ ਪਾਣੀ ਖੜ੍ਹਾ ਹੈ।
ਲੰਮਾ ਪਿੰਡ ਚੌਕ ਤੇ ਨਾਲ ਲੱਗਦੇ ਖੇਤਰ ਦੀ ਬਣੀ ਹੋਈ ਤਰਸਯੋਗ ਹਾਲਤ ਨੂੰ ਲੈ ਕੇ ਰੋਸ ਜ਼ਾਹਰ ਕਰਦੇ ਹੋਏ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਤੇ ਉਨ੍ਹਾਂ ਦੇ ਸਾਥੀ।
07-08-2026