08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਅੱਜ ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 05-04-2026
ਜਲੰਧਰ, 4 ਅਪ੍ਰੈਲ (ਸ਼ਿਵ)-ਪਾਵਰਕਾਮ ਦੇ ਬੁਲਾਰੇ ਮੁਤਾਬਿਕ 5 ਅਪ੍ਰੈਲ ਨੂੰ ਬਿਜਲੀ ਮੁਰੰਮਤ ਦੇ ਕੰਮ ਲਈ ਜਿਨ੍ਹਾਂ ਇਲਾਕਿਆਂ 'ਚ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਬਿਜਲੀ ਬੰਦ ਰਹੇਗੀ, ਉਨ੍ਹਾਂ 'ਚ ਮਾਡਲ ਹਾਊਸ, ਬੂਟਾ ਮੰਡੀ, ਚਪਲੀ ਚੌਕ, ਭਾਰਗੋ ਕੈਂਪ, ਸ੍ਰੀ ਗੁਰੂ ਰਵਿਦਾਸ ਚੌਕ, ਰਾਮੇਸ਼ਵਰ ਕਾਲੋਨੀ, ਆਬਾਦ ਪੁਰਾ, ਲਿੰਕ ਕਾਲੋਨੀ, ਨਾਰੀ ਨਿਕੇਤਨ, ਬੂਟਾ ਪਿੰਡ, ਸਿਲਵਰ ਹਾਈਟਸ ਫਲੈਟ, ਯੂ. ਕਾਲੋਨੀ, ਦਸਹਿਰਾ ਗਰਾਉਂਡ, ਸੰਤ ਨਗਰ, ਬੈਂਕ ਕਾਲੋਨੀ, ਬੁੱਢਾ ਮੱਲ ਗਰਾਉੂਾਡ, ਸੰਤ ਕਬੀਰ ਮੰਦਰ, ਪਿਸ਼ੌਰੀ ਮੁਹੱਲਾ, ਲਿੰਕ ਰੋਡ, ਲਾਜਪਤ ਨਗਰ, ਸ਼ਿੰਗਾਰਾ ਸਿੰਘ ਆਬਾਦ ਪੁਰਾ, ਪਾਸਪੋਰਟ, ਜੀ. ਟੀ. ਬੀ. ਨਗਰ, ਨਿਊ ਮਾਡਲ ਟਾਊਨ, ਐੱਸ. ਏ. ਐੱਸ. ਨਗਰ, ਭਾਈ ਬੰਨੋ੍ਹ ਜੀ ਨਗਰ, ਸੁਦਾਮਾ ਵਿਹਾਰ, ਫਰੈਂਡ ਕਾਲੋਨੀ, ਨਿਊ ਫਰੈਂਡ ਕਾਲੋਨੀ, ਚੋਪੜਾ ਕਾਲੋਨੀ, ਸਿਲਵਰ ਗਲੈਕਸੀ, ਪੰਜਾਬੀ ਬਾਗ਼, ਵਡਾਲਾ ਕਾਲੋਨੀ, ਪ੍ਰੋਫੈਸਰ ਕਾਲੋਨੀ,ਖੁਰਲਾ ਕਾਲੋਨੀ, ਆਰਮੀ ਕਾਲੋਨੀ, ਬੰਬੇ ਨਗਰ, ਨਿਊ ਜੀ. ਟੀ. ਬੀ. ਨਗਰ, ਪ੍ਰਤਾਪ ਨਗਰ, ਮਾਨ ਨਗਰ, ਡੀ. ਡੀ. ਇਨਕਲੇਵ-1, ਰਣਜੀਤ ਨਗਰ, ਸਨਸਿਟੀ ਕਾਲੋਨੀ ਸਮੇਤ ਆਦਿ ਇਲਾਕੇ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਫ਼ਸਲ ਚੁੱਕਣ ਲਈ ਸਰਕਾਰ ਨੇ ਕੀਤੇ ਵਿਆਪਕ ਪ੍ਰਬੰਧ-ਕਟਾਰੂਚੱਕ ਅਗਲੀ ਖ਼ਬਰ ਵੱਖ-ਵੱਖ ਗੁਰੂ ਘਰਾਂ ਦੇ ਪ੍ਰਬੰਧਕ 13 ਨੂੰ ਸਜਾਏ ਜਾਣ ਵਾਲੇ ਖ਼ਾਲਸਾ ਮਾਰਚ 'ਚ ਸੰਗਤ ਨੂੰ ਨਾਲ ਲੈ ਕੇ ਹੋਣਗੇ ਸ਼ਾਮਿਲ...
Ad Position 24